Aam Aadmi Party
-
News
‘ਕੈਪਟਨ ਸਰਕਾਰ ਵੱਲੋਂ ਨੇਤਾਵਾਂ ਦੀ ਸੁਰੱਖਿਆ ਵਧਾਉਣ ਦਾ ਸੁਝਾਅ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜਸ਼ਿ’
‘ਆਪ’ ਅੰਨਦਾਤਾ ਨਾਲ, ਪੰਜਾਬ ਸਰਕਾਰ ਤੋਂ ਸੁਰੱਖਿਆ ਦੀ ਲੋੜ ਨਹੀਂ : ਹਰਪਾਲ ਸਿੰਘ ਚੀਮਾ ਜਾਗਰੂਕ ਹੋਏ ਕਿਸਾਨ ਭਾਜਪਾਈਆਂ, ਕਾਂਗਰਸੀਆਂ ਨੂੰ…
Read More » -
News
‘ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਰਾਜਨੀਤੀ ਕਰਨਾ ਬੰਦ ਕਰਨ ਕੈਪਟਨ ਸਰਕਾਰ’
ਕੈਪਟਨ ਸਰਕਾਰ ਵਿਰੁੱਧ ਅਣਮਿੱਥੇ ਸਮੇਂ ਦਾ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਅੱਜ ਵੀ ਜਾਰੀ ਚੰਡੀਗੜ੍ਹ : ਡਾ.ਬੀ.ਆਰ ਅੰਬੇਡਕਰ ਪੋਸਟ ਮੈਟ੍ਰਿਕ…
Read More » -
News
ਸੰਸਦ ਭਵਨ ‘ਚ ਭਗਵੰਤ ਮਾਨ ਨੇ ਕੀਤਾ PM ਮੋਦੀ ਦਾ ਵਿਰੋਧ, ਹੱਥਾਂ ‘ਚ ਤਖਤੀਆਂ ਲੈ ਕੇ ਕੀਤੀ ਨਾਅਰੇਬਾਜ਼ੀ
ਨਵੀਂ ਦਿੱਲੀ : ਕੜਾਕੇ ਦੀ ਠੰਡ ‘ਚ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਦਿੱਲੀ ਦੀਆਂ ਸੀਮਾਵਾਂ ‘ਤੇ ਡਟੇ ਹੋਏ ਹਨ।…
Read More » -
News
ਕੈਪਟਨ ਚੱਲਿਆ ਅਮਿਤ ਸ਼ਾਹ ਦੇ ਰਾਹ ‘ਤੇ : ਸੰਧਵਾਂ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ…
Read More » -
News
ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ‘ਆਪ’ ਪੰਜਾਬ ਦਾ ਸਹਿ ਇੰਚਾਰਜ ਥਾਪਿਆ
ਰਾਘਵ ਚੱਢਾ ਦੀ ਨਿਯੁਕਤੀ ਨਾਲ ਪੰਜਾਬ ਯੂਨਿਟ ਵਿੱਚ ਨਵਾਂ ਜੋਸ਼ ਭਰੇਗਾ-ਭਗਵੰਤ ਮਾਨ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ…
Read More » -
News
ਆਮ ਆਦਮੀ ਪਾਰਟੀ ਨੇ ਪੰਜਾਬ ਇਕਾਈ ‘ਚ ਕੀਤਾ ਵਿਸਥਾਰ, ਨਵੇਂ ਅਹੁਦੇਦਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ
ਪਾਰਟੀ ਨੇ ਹੁਣ ਤੱਕ ਸੂਬਾ ਪੱਧਰ ਦੇ 22, ਜ਼ਿਲ੍ਹਾ ਪੱਧਰ ਦੇ 168 ਬਲਾਕ ਪੱਧਰ ਤੇ 468 ਅਤੇ ਸਰਕਲ ਪੱਧਰ ਦੇ…
Read More » -
News
ਅੰਦੋਲਨਕਾਰੀ ਕਿਸਾਨਾਂ ਦੇ ਸਮਰਥਕਾਂ ਨੂੰ ਖੱਟਰ ਸਰਕਾਰ ਵੀ ਕਰ ਰਹੀ ਹੈ ਪ੍ਰੇਸ਼ਾਨ : ਮਾਨ
ਚੰਡੀਗੜ੍ਹ : ਭਗਵੰਤ ਮਾਨ ਨੇ ਦੋਸ਼ ਲਗਾਇਆ ਹੈ ਕਿ ਦਿੱਲੀ-ਹਰਿਆਣਾ ਸੀਮਾ ‘ਤੇ ਹਰਿਆਣਾ ‘ਚ ਡਟੇ ਅੰਦੋਲਨਕਾਰੀ ਕਿਸਾਨਾਂ ਦੀ ਮਦਦ ਕਰ…
Read More » -
News
ਸ਼ੰਭੂ ਬੈਰੀਅਰ ਤੇ ਧਰਨੇ ਦਾ ਡਰਾਮਾ ਕਰ ਕੇ ਕਿਸਾਨਾਂ ਦੇ ਅੰਦੋਲਨ ਨੂੰ ਕਮਜੋਰ ਨਾ ਕਰੇ ਕਾਂਗਰਸ – ਆਪ
ਕਿਸਾਨਾਂ ਵੱਲੋਂ ਕਾਂਗਰਸੀ ਆਗੂਆਂ ਨੂੰ ਮੂੰਹ ਨਾ ਲਾਉਣ ਕਾਰਨ ਬਿੱਟੂ ਕਰ ਰਹੇ ਨੇ ਕਿਸਾਨਾਂ ਖਲਿਾਫ ਗਲਤ ਬਿਆਨਬਾਜੀ ਹਾਈ ਪਾਵਰ ਕਮੇਟੀ…
Read More » -
News
ਕਿਸਾਨਾਂ ਦੇ ਹੱਕ ‘ਚ AAP ਯੂਥ ਵਿੰਗ ਹਰਿਆਣਾ ਦਾ ਅਨੋਖਾ ਪ੍ਰਦਰਸ਼ਨ
ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ 3 ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਰਾਸ਼ਟਰੀ ਰਾਜਧਾਨੀ ਦੀਆਂ ਸੀਮਾਵਾਂ…
Read More »
