SportsTop News

T 20 World Cup 2022 : ਟੀ-20 ਵਿਸ਼ਵ ਕੱਪ ‘ਚ ਭਾਰਤ-ਪਾਕਿਸਤਾਨ ਦੇ ਵਿਚਾਲੇ ਮੁਕਾਬਲਾ ਭਲਕੇ ਦੁਪਹਿਰ 1:30 ਵਜੇ ਹੋਵੇਗਾ ਸ਼ੁਰੂ

ਆਸਟ੍ਰੇਲੀਆ : ਟੀ-20 ਵਿਸ਼ਵ ਕੱਪ ‘ਚ ਭਾਰਤ-ਪਾਕਿਸਤਾਨ ਦੇ ਮੈਚ ਨੂੰ ਲੈ ਕੇ ਹਰ ਪਾਸੇ ਚਰਚਾਵਾਂ ਹੋ ਰਹੀਆਂ ਹਨ।  ਟੀ-20 ਵਿਸ਼ਵ ਕੱਪ ਦਾ ਭਾਰਤ ਦਾ ਪਹਿਲਾ ਮਹਾਂਮੁਕਾਬਲਾ ਪਾਕਿਸਤਾਨ ਨਾ ਭੱਲਕੇ ਯਾਨੀ ਕੱਲ ਦੁਪਹਿਰ ਭਾਰਤ ਸਮੇਂ 1:30 ਵਜੇ ਸ਼ੁਰੂ ਹੋਵੇਗਾ। ਟੀਮ ਇੰਡੀਆ ਮੈਲਬੋਰਨ ‘ਚ ਇਸ ਮੈਚ ਦੀ ਤਿਆਰੀ ਕਰ ਰਹੀ ਹੈ। ਕਪਤਾਨ ਰੋਹਿਤ ਸ਼ਰਮਾ ਅਤੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਸਮੇਤ ਕਈ ਬੱਲੇਬਾਜ਼ਾਂ ਨੇ ਨੈੱਟ ‘ਤੇ ਖੂਬ ਪਸੀਨਾ ਵਹਾਇਆ। ਭਾਰਤ ਆਪਣੇ ਗਰੁੱਪ ਵਿਚ ਚਾਰ ਵੱਖਰੀ-ਵੱਖਰੀ ਟੀਮਾਂ ਨਾਲ ਭਿੜੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button