NewsBreaking NewsD5 specialIndiaPoliticsPunjab

ਖਹਿਰਾ ਨੇ ਮਾਇਆਵਤੀ ਨੂੰ ਮੰਨਿਆ ਪ੍ਰਧਾਨ ਮੰਤਰੀ? ਮਾਘੀ ਮੇਲੇ ਤੱਕ ਕਰਲੋ ਜਿੰਨੀ ਮਨਮਰਜ਼ੀ ਕਰਨੀ! (ਵੀਡੀਓ)

ਪਟਿਆਲਾ : ਮਾਰਚ ਦੀ ਸਮਾਪਤੀ ਤੇ ਸੁਖਪਾਲ ਖਹਿਰਾ ਨੇ ਇਨਸਾਫ ਨਾ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਲਿਆ ਅਤੇ ਸਰਕਾਰ ਨੂੰ ਮਾਘੀ ਤਕ ਦਾ ਸਮਾਂ ਦਿਤਾ। ਇਸ ਮੌਕੇ ਤੇ ਲੋਕ ਸਭਾ ਮੈਂਬਰ ਡਾ.ਧਰਮਵੀਰ ਗਾਂਧੀ ਨੇ ਕਾਂਗਰਸ ‘ਤੇ ਅਕਾਲੀਦਲ ‘ਤੇ ਸ਼ਬਦੀ ਹਮਲੇ ਕੀਤੇ। ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਇਸ ਮਾਰਚ ਨੂੰ ਹੁੰਗਾਰਾ ਅਤੇ ਸਾਥ ਦੇਣ ਲਈ ਪੰਜਾਬ ਦੀ ਜਨਤਾ ਦਾ ਧੰਨਵਾਦ ਕੀਤਾ।

Read Also ਬਰਨਾਲਾ ਪਹੁੰਚੇ ਖਹਿਰਾ ਨੇ ਉਡਾਤੀਆਂ ਹਨੇਰੀਆਂ ! ਮਗਰ ਲਾ ਲਏ ਲੋਕ?

8 ਤਾਰੀਕ ਨੂੰ ਸ਼ੁਰੂ ਹੋਇਆ ਇਹ ਇਨਸਾਫ ਮਾਰਚ ਵੱਖ ਵੱਖ ਸ਼ਹਿਰਾਂ ਤੇ ਪਿੰਡਾਂ ਚੋਂ ਹੁੰਦਾ ਹੋਇਆ 16 ਦਸੰਬਰ ਨੂੰ ਪਟਿਆਲਾ ਪਹੁੰਚ ਕੇ ਸਮਾਪਤ ਹੋਇਆ। ਖਹਿਰਾ ਵਲੋਂ ਸਰਕਾਰ ਨੂੰ ਮਾਘੀ ਤੱਕ ਦਾ ਸਮਾਂ ਦਿੱਤਾ ਗਿਆ ਹੈ ਤੇ ਇਨਸਾਫ ਨਾ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਵੀ ਲਿਆ ਗਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਤੇ ਕੀ ਫੈਸਲਾ ਲੈਂਦੀ ਹੈ ਤੇ ਫੈਸਲਾ ਨਾ ਲੈਣ ਤੇ ਇਹ ਸੰਘਰਸ਼ ਕੀ ਮੋੜ ਲੈਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button