Sukhbir Badal ਨੇ Khanna ਵਿਧਾਨ ਸਭਾ ਹਲਕੇ ਤੋਂ Jasdeep Kaur ਨੂੰ ਕੀਤਾ ਨਾਮਜ਼ਦ, ਹੁਣ ਤੱਕ 78 ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ।ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਖੰਨਾ ਵਿਧਾਨ ਸਭਾ ਹਲਕੇ ਤੋਂ ਜਸਦੀਪ ਕੌਰ ਨੂੰ ਉਮੀਦਵਾਰ ਬਣਾਇਆ ਹੈ।
ਸੁਖਬੀਰ ਬਾਦਲ ਦੀ ਰੈਲੀ ‘ਚ ਵੜ੍ਹਗੇ ਕਿਸਾਨ! ਨਾਲੇ ਪਾੜਤੇ ਟੈਂਟ, ਨਾਲੇ ਪਾੜੇ ਪੋਸਟਰD 5 Channel Punjabi
ਇਸ ਦੇ ਨਾਲ ਹੀ ਹੁਣ ਤੱਕ ਐਲਾਨੇ ਗਏ ਨਾਵਾਂ ਦੀ ਕੁੱਲ ਗਿਣਤੀ 78 ਹੋ ਗਈ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
SAD President S Sukhbir S Badal announced Bibi Jasdeep Kaur W/O S. Yadwinder Singh Yadu as party candidate from assembly constituency of
Khanna. Total announced 78. pic.twitter.com/XK9Sn33DPR— Dr Daljit S Cheema (@drcheemasad) October 27, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.