PunjabTop News

Sudhir Suri ਤੋਂ ਬਾਅਦ ਹੁਣ ਅਕਾਲੀ ਆਗੂ ਦਾ ਗੋਲੀਆਂ ਮਾਰ ਕੇ ਕਤਲ

ਬਟਾਲਾ : ਬੀਤੇ ਰਾਤ ਕਰੀਬ 12 ਬਜੇ ਸ਼ੇਖੋਪੁਰ ਨੇੜੇ ਨੈਸ਼ਨਲ ਹਾਈਵੇਅ ਨੇੜੇ ਪਿੰਡ ਸ਼ੇਖੋਪੂਰ ਕੋਲ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਬਟਾਲਾ ਦੇ ਅਕਾਲੀ ਆਗੂ ਅਜੀਤਪਾਲ ਸਿੰਘ ਨੂੰ ਬਦਮਾਸ਼ਾ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਦੱਸਿਆਂ ਜਾ ਰਿਹਾ ਹੈ ਕਿ ਅਜੀਤਪਾਲ ਬੀਤੀ ਰਾਤ ਕਿਸੇ ਪਾਰਟੀ ਤੋਂ ਵਾਪਸ ਘਰ ਪਰਤ ਰਹੇ ਸੀ।

ਦਿੱਲੀ ਦੇ ਸਕੂਲ ‘ਚ ਮਾਹੌਲ ਤਣਾਅਪੂਰਨ, ਮਿੰਟਾਂ ’ਚ ਖਾਲ੍ਹੀ ਕਰਵਾਇਆ ਸਕੂਲ,ਛਾਉਣੀ ‘ਚ ਤਬਦੀਲ ਹੋਇਆ ਇਲਾਕਾ!

ਜਦੋਂ ਉਨ੍ਹਾਂ ਵੱਲੋਂ ਰਸਤੇ ‘ਚ ਥੋੜੀ ਦੇਰ ਲਈ ਅੰਮ੍ਰਿਤਸਰ-ਬਟਾਲਾ ਰੋਡ ਗੱਡੀ ਰੋਕੀ ਗਈ ਤਾਂ ਸਾਹਮਣੇ ਤੋਂ ਆਈ ਬਦਮਾਸ਼ਾਂ ਦੀ ਗੱਡੀ ਨੇ ਸਾਹਮਣੇ ਤੋਂ ਕਈ ਰਾਊਡ ਫ਼ਾਇਰ ਕੀਤੇ। ਜਦੋਂ ਉਨ੍ਹਾਂ ਨੂੰ ਅੰਮ੍ਰਿਤਸਰ ਹਸਪਤਾਲ ਲੈ ਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤ ਘੋਸ਼ਤ ਕਰ ਦਿਤਾ ਗਿਆ।  ਪੋਸਟਮਾਰਟਮ ਤੋਂ ਬਾਅਦ ਹੀ ਅਜੀਤਪਾਲ ਦੀ ਮ੍ਰਿਤਕ ਦੇਹ ਪਰਿਵਾਰ ਵਾਲਿਆ ਨੂੰ ਸੌਪੀਂ ਜਾਏਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button