Breaking NewsD5 specialIndiaNewsTop News

Singhu Border Murder Case : ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਆਰੋਪੀ ਨਿਹੰਗ ਸਿੱਖ ਦੀ ਕੋਰਟ ‘ਚ ਪੇਸ਼ੀ ਅੱਜ 

ਨਵੀਂ ਦਿੱਲੀ : ਸਿੰਘੂ ਬਾਰਡਰ ‘ਤੇ ਪਿਛਲੇ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਕਿਸਾਨ ਅੰਦੋਲਨ (Farmers Protest) ਚੱਲ ਰਿਹਾ ਹੈ। ਸ਼ੁੱਕਰਵਾਰ ਨੂੰ ਅੰਦੋਲਨ ਵਾਲੀ ਜਗ੍ਹਾ ਲਖਬੀਰ ਨਾਂ ਦੇ ਤਰਨਤਾਰਨ ਦੇ ਇਕ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਹੁਣ ਹੱਤਿਆ ਦੇ ਮੁੱਖ ਮੁਲਜ਼ਮ ਨਿਹੰਗ ਸਿੱਖ (Nihang Sikh) ਨੇ ਸਰੰਡਰ ਕਰ ਦਿੱਤਾ ਹੈ ਜਿਸ ਨੂੰ ਅੱਜ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਹੱਤਿਆ ਤੋਂ ਬਾਅਦ ਨਿਹੰਗ ਸਿੰਖ ਨੇ ਨੌਜਵਾਨ ਦੇ ਹੱਥ-ਪੈਰ ਕੱਟ ਕੇ ਬੈਰੀਕੇਡ ‘ਤੇ ਟੰਗ ਦਿੱਤਾ ਸੀ।

Khabran Da Sira🔴LIVE:ਕਿਸਾਨਾਂ ਨੇ ਨਹੀਂ ਉਤਰਨ ਦਿੱਤਾ CM ਦਾ ਜਹਾਜ਼ ! ਨਿਹੰਗਾਂ ਦੇ ਸੋਧੇ ‘ਤੇ ਭਾਜਪਾ ਕਿਉਂ ਹੋਈ ਲਾਲ?

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਭੱਜਣ ਲੱਗਾ ਤਾਂ ਗੇਟ ‘ਤੇ ਪਹਿਰਾ ਦੇ ਰਹੇ ਨਿਹੰਗਾਂ ਨੇ ਉਸ ਨੂੰ ਫੜ ਲਿਆ ਤੇ ਉਸ ਦੀ ਕੁੱਟਮਾਰ ਕੀਤੀ। ਨੌਜਵਾਨ ਨੇ ਜਦੋਂ ਪੁੱਛਣ ‘ਤੇ ਕੁਝ ਨਾ ਦੱਸਿਆ ਤਾਂ ਪਹਿਲਾਂ ਉਸ ਦੇ ਹੱਥ ਤੇ ਲੱਤ ਵੱਢੇ ਤੇ ਫਿਰ ਉਸ ਨੂੰ ਬੈਰੀਕੇਡ ‘ਤੇ ਟੰਗ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button