Breaking NewsD5 specialNewsPunjabTop News

Sidhu Moosewala Murder Case: ਮਾਨਸਾ ਅਦਾਲਤ ਨੇ Lawrence Bishnoi ਦਾ ਪੁਲਿਸ ਰਿਮਾਂਡ ਵਧਾਇਆ

ਮਾਨਸਾ: ਮਾਨਸਾ ਅਦਾਲਤ ਨੇ ਸਿੱਧੂ ਮੂਸੇਵਾਲਾ ਹਤਿਆਕਾਂਡ ਦੇ ਮੁੱਖ ਦੋਸ਼ੀ ਲਾਰੈਂਸ ਬਿਸ਼ਨੋਈ ਦਾ ਪੁਲਿਸ ਰਿਮਾਂਡ ਵੱਧਾ ਕੇ 27 ਜੂਨ ਤੱਕ ਕਰ ਦਿੱਤਾ ਹੈ।ਤੁਹਾਨੂੰ ਦੱਸ ਦਈਏ ਕੀ ਲਾਰੈਂਸ ਬਿਸ਼ਨੋਈ ਨੂੰ 7 ਦਿਨਾਂ ਦੇ ਰਿਮਾਂਡ ਤੇ CIA ਸਟਾਫ ਖਰੜ ਵਿਖੇ ਲੈ ਜਾਇਆ ਗਿਆ ਸੀ।

ਸੰਦੀਪ ਕੇਕੜਾ ਦੀ ਮਾਸੀ ਆਈ ਸਾਹਮਣੇ, ਕੀਤਾ ਵੱਡਾ ਖੁਲਾਸਾ, ਮੂਸੇਵਾਲਾ ਕਾਂਡ ’ਚ ਨਵਾਂ ਮੋੜ D5 Channel Punjabi

ਜਿੱਥੇ ਲਾਰੈਂਸ ਵੱਲੋ ਬਿਤੇ 7 ਦਿਨਾਂ ਵਿਚ ਕਈ ਅਹਿਮ ਖੁਲਾਸੇ ਕੀਤੇ ਗਏ ਸਨ।ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ‘ਚ ਲਾਰੈਂਸ ਬਿਸ਼ਨੋਈ ਤੋਂ ਹੋਰ ਕਿ ਪੱਤਾ ਲੱਗਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button