Sardar Vallabhbhai Patel ਦੀ ਪੁਣਿਆ ਤਿਥੀ ਮੌਕੇ Modi ਨੇ ਯਾਦ ਕੀਤਾ

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ Narendra Modi ਨੇ ਅੱਜ Sardar Patel ਨੂੰ ਯਾਦ ਕੀਤਾ ਹੈ। Sardar Vallabhbhai Patel ਦੀ ਅੱਜ ਪੁਣਿਆ ਤਿਥੀ ਹੈ। ਇਸ ਮੌਕੇ ਪ੍ਰਧਾਨ ਮੰਤਰੀ Modi ਨੇ ਟਵੀਟ ਕੀਤਾ।
CM Channi ਤੇ Sidhu ਦਾ ਵੱਡਾ ਧਮਾਕਾ! ਲੋਕਾਂ ਨੂੰ ਦਿੱਤਾ ਨਵਾਂ ਤੋਹਫਾ, ਕਰਾਤੀ ਬਲੇ-ਬੱਲੇ | D5 Channel Punjabi
ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਭਾਰਤ Sardar Patel ਜੀ ਦੀ ਯਾਦਗਾਰੀ ਸੇਵਾ, ਪ੍ਰਸ਼ਾਸਨਿਕ ਹੁਨਰ ਅਤੇ ਦੇਸ਼ ਨੂੰ ਇਕੱਠਾ ਕਰਨ ਦੀਆਂ ਅਣਥੱਕ ਕੋਸ਼ਿਸ਼ਾਂ ਲਈ ਪੂਰਾ ਭਾਰਤ ਉਨ੍ਹਾਂ ਦਾ ਧੰਨਵਾਦੀ ਰਹੇਗਾ ਅਤੇ ਹਮੇਸ਼ਾ ਉਨ੍ਹਾਂ ਨੂੰ ਯਾਦ ਕਰਦਾ ਰਹੇਗਾ।
Remembering Sardar Patel on his Punya Tithi. India will always be grateful to him for his monumental service, his administrative skills and the untiring efforts to unite our nation.
— Narendra Modi (@narendramodi) December 15, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.