Sangrur By Poll Election 2022:ਰਾਜਾ ਵੜਿੰਗ ਨੇ ਦਿੱਤੀ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ

ਸੰਗਰੂਰ: ਸੰਗਰੂਰ ਜ਼ਿਮਨੀ ਚੋਣਾ ਦੇ ਨਤੀਜੇ ਆਉਣੇ ਹੱਲੇ ਬਾਕੀ ਨੇ ਪਰ ਜਿਸ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਨੇ ਲੀਡ ਹਾਸਲ ਕੀਤੀ ਹੈ ਉਸਨੂੰ ਦੇਖਦੇ ਹੋਏ ਸਿਆਸੀ ਲੋਕਾਂ ਨੇ ਵਧਾਈਆਂ ਦੇਣੀਆ ਸ਼ੁਰੂ ਕਰ ਦਿੱਤੀਆਂ ਹਨ। ਹੁਣੇ-ਹੁਣੇ ਰਾਜਾ ਵੜਿੰਗ ਵੱਲੋ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੱਤੀ ਗਈ ਹੈ।
Sangrur ਵਾਲਿਆਂ ਨੇ ਰਚਤਾ ਇਤਿਹਾਸ! ਵੱਡੇ ਲੀਡਰ ਨੇ ਕਬੂਲੀ ਹਾਰ Akali Dal ਬਾਰੇ ਵੱਡਾ ਖ਼ੁਲਾਸਾ| D5 Channel Punjabi
ਰਾਜਾ ਵੜਿੰਗ ਨੇ ਆਪਣੇ ਟਵੀਟਰ ਹੈਡਲ ਤੋਂ ਮਾਨ ਨੂੰ ਵਧਾਈ ਦਿੱਤੀ ਹੈ।ਰਾਜਾ ਵੜਿੰਗ ਨੇ ਕਿਹਾ ਕਿ ਸੰਗਰੂਰ ਜ਼ਿਮਨੀ ਚੋਣਾ ਵਿਚ ਜੋ ਵੀ ਲੋਕਾ ਦਾ ਫੈਸਲਾ ਹੈ ਉਹ ਸਾਨੂੰ ਮੰਜ਼ੂਰ ਹੈ।ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਲਈ ਮੇਰੇ ਵੱਲੋ ਵਧਾਈ।ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਸਿਮਰਨਜੀਤ ਸਿੰਘ ਮਾਨ ਲੋਕਾ ਦੇ ਹੱਕ ਦੀ ਆਵਾਜ਼ ਜ਼ਰੂਰ ਚੱਕਣਗੇ।ਅੱਗੇ ਵੜਿੰਗ ਨੇ ਆਪ ਤੇ ਤੰਜ ਕਸਦੇ ਹੋਏ ਕਿਹਾ ਕਿ ‘ਆਪ’ ਦੀ ਹਾਰ ਲੋਕਾ ਦੀ ਨਾਰਾਜ਼ਗੀ ਨੂੰ ਦਰਸਾਉਂਦਾ ਹੈ।
Humbly accept people’s verdict in Sangrur bypoll. My congratulations to Simranjit Singh Mann Ji for his victory. I am sure he would keep raising Punjab’s voice in his new role. The result reflects displeasure of public with @AamAadmiParty insensitive & inept governance.
— Amarinder Singh Raja Warring (@RajaBrar_INC) June 26, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.