Breaking NewsD5 specialEntertainmentNewsTop News
Salman Khan ਤੋਂ ਬਾਅਦ ਹੁਣ ਪੌਪ ਸਿੰਗਰ ਨੂੰ ਸੰਪ ਨੇ ਡੰਗਿਆ, Video Viral!
ਨਵੀਂ ਦਿੱਲੀ: ਸੁਪਰਸਟਾਰ Salman Khan ਨੂੰ ਕ੍ਰਿਸਮਿਸ ਮੌਕੇ ਸੱਪ ਨੇ ਡੰਗ ਲਿਆ ਪਰ ਮਿਲੀ ਜਾਣਕਾਰੀ ਮੁਤਾਬਿਕ ਹੁਣ ਉਹ ਬਿਲਕੁੱਲ ਠੀਕ ਹਨ। ਇੱਕ ਪੌਪ ਸਿੰਗਰ ਦੀ ਵੀਡੀਓ ਵਾਇਰਲ ਹੋਈ ਹੈ। ਵਾਇਰਲ ਵੀਡੀਓ ਵਿੱਚ ਪੌਪ ਸਿੰਗਰ ਦਿਖ ਰਹੀ ਹੈ ਜਿਸਦਾ ਨਾਂ Maeta ਹੈ। ਇਹ ਪੌਪ ਸਿੰਗਰ ਹਾਲੀਵੁੱਡ ਵਿੱਚ ਕੰਮ ਕਰਦੀ ਹੈ।
ਕੈਪਟਨ, ਢੀਂਡਸਾ ਤੇ ਮੋਦੀ ਹੋਏ ਇਕੱਠੇ, ਦਿੱਲੀ ਤੋਂ ਕਰਤਾ ਵੱਡਾ ਧਮਾਕਾ, ਜਥੇਬੰਦੀਆਂ ਨਾਲ ਹੋਊ ਗਠਜੋੜ?
ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਦੌਰਾਨ Maeta ਨੂੰ ਸੱਪ ਨੇ ਡੱਸ ਲਿਆ ਜਿਸ ਦੀ ਵੀਡੀਓ Maeta ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਅਤੇ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਕਿ ਮੈਨੂੰ ਤੁਹਾਡੇ ਲਈ ਵੀਡੀਓ ਬਣਾਉਣ ਲਈ ਕੀ-ਕੀ ਕਰਦੀ ਹਾਂ।
View this post on Instagram
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.