Rohit Sharma ਨੂੰ ਹੋਇਆ ਕਰੋਨਾ, BCCI ਨੇ ਟਵੀਟ ਕਰ ਦਿੱਤੀ ਜਾਣਕਾਰੀ

ਇੰਗਲੈਂਡ: ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਕੋਰੋਨਾ ਸੰਕਰਮਿਤ ਹੋ ਗਏ ਹਨ। ਬੀਸੀਸੀਆਈ ਨੇ ਇਸਦੀ ਜਾਣਕਾਰੀ ਆਪਣੇ ਸ਼ੋਸਲ ਮੀਡੀਆ ਪਲੇਟਫਾਰਮ ਟਵੀਟਰ ਹੈਡਲ ਤੇ ਪਾ ਕੇ ਸਾਂਝੀ ਕੀਤੀ ਹੈ। ਬੀਸੀਸੀਆਈ ਨੇ ਟਵੀਟ ਕੀਤਾ ਕਿ “ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦਾ ਸ਼ਨੀਵਾਰ ਨੂੰ ਇੱਕ ਰੈਪਿਡ ਐਂਟੀ-ਜਨਰੇਸ਼ਨ ਟੈਸਟ ਹੋਇਆ ਜਿਸ ਵਿੱਚ ਉਹ ਕੋਰੋਨਾ ਸੰਕਰਮਿਤ ਪਾਏ ਗਏ ਹਨ।
ਸੰਗਰੂਰ ਵਾਲਿਆਂ ਨੇ ਰਚਤਾ ਇਤਿਹਾਸ ! ਵੱਡੇ ਲੀਡਰ ਨੇ ਕਬੂਲੀ ਹਾਰ, ਅਕਾਲੀ ਦਲ ਬਾਰੇ ਵੱਡਾ ਖ਼ੁਲਾਸਾ! D5 Channel Punjabi
ਰੋਹਿਤ ਸ਼ਰਮਾ ਭਾਰਤੀ ਟੀਮ ਨਾਲ 1 ਜੁਲਾਈ ਤੋਂ ਹੋਣ ਵਾਲੇ ਭਾਰਤ- ਇੰਗਲੈਂਡ ਪੰਜਵੇਂ ਮੁੜ ਤੋਂ ਨਿਰਧਾਰਿਤ ਟੈਸਟ ਲਈ ਇੰਗਲੈਂਡ ਗਏ ਹਨ। ਟਵੀਟ ‘ਚ ਕਿਹਾ ਗਿਆ ਹੈ ਕਿ ਉਹ ਫਿਲਹਾਲ ਟੀਮ ਹੋਟਲ ‘ਚ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ ‘ਚ ਹਨ। ਜੇਕਰ ਰੋਹਿਤ 1 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੈਸਟ ਮੈਚ ਤੋਂ ਪਹਿਲਾਂ ਠੀਕ ਨਹੀਂ ਹੋ ਪਾਉਂਦੇ ਹਨ ਤਾਂ ਭਾਰਤੀ ਟੀਮ ਨੂੰ ਇਸ ਇਕ ਮੈਚ ਲਈ ਨਵਾਂ ਕਪਤਾਨ ਚੁਣਨਾ ਹੋਵੇਗਾ।
UPDATE – #TeamIndia Captain Mr Rohit Sharma has tested positive for COVID-19 following a Rapid Antigen Test (RAT) conducted on Saturday. He is currently in isolation at the team hotel and is under the care of the BCCI Medical Team.
— BCCI (@BCCI) June 25, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.