Rohan Bopanna ਅਤੇ Ramkumar Ramanathan ਨੇ ਦਰਜ ਕੀਤੀ ਵੱਡੀ ਜਿੱਤ
ਪੁਣੇ : ਭਾਰਤ ਦੇ Rohan Bopanna ਅਤੇ Ramkumar Ramanathan ਦੀ ਜੋੜੀ ਨੇ ਟਾਟਾ ਓਪਨ ਮਹਾਰਾਸ਼ਟਰ ਦੇ ਫਾਈਨਲ ‘ਚ ਲਿਊਕ ਸੈਵਿਲ ਅਤੇ ਜਾਨ ਪੈਟਰਿਕ ਸਮਿਥ ਦੀ ਪ੍ਰਮੁੱਖ ਤਰਜੀਹ ਪ੍ਰਾਪਤ ਆਸਟ੍ਰੇਲੀਆ ਦੀ ਜੋੜੀ ਨੂੰ ਹਰਾ ਕੇ ਆਪਣਾ ਦੂਜਾ ਏ.ਟੀ.ਪੀ. ਵਿਸ਼ਵ ਟੂਰ ਖਿਤਾਬ ਜਿੱਤਿਆ। ਭਾਰਤੀ ਜੋੜੀ ਨੇ ਪਹਿਲਾਂ ਸੈਟ ‘ਚ ਪਛੜਨ ਤੋਂ ਬਾਅਦ ਵਾਪਸੀ ਕਰਦੇ 1 ਘੰਟੇ 44 ਮਿੰਟ ਤੱਕ ਚਲੇ ਮੁਕਾਬਲੇ ਨੂੰ 6 – 7 (10) 6 – 3 10 – 6 ਨਾਲ ਆਪਣੇ ਨਾਮ ਕੀਤਾ।
Breaking News : Ram Rahim ਆਇਆ ਜੇਲ੍ਹ ਤੋਂ ਬਾਹਰ, Honeypreet ਖੁਸ਼ੀ ’ਚ ਫਿਰੇ ਝੂੰਮਦੀ! ਪ੍ਰੇਮੀਆਂ ਦਾ ਤਾਂਤਾ
Bopanna ਅਤੇ Ramkumar ਨੇ ਪਿਛਲੇ ਮਹੀਨੇ ਆਸਟ੍ਰੇਲੀਆਈ ਓਪਨ ਤੋਂ ਪਹਿਲਾਂ ਏਡਿਲੇਡ ਮੁਕਾਬਲੇ ‘ਚ ਪਹਿਲੀ ਵਾਰ ਏਟੀਪੀ ਟੂਰ ‘ਤੇ ਜੋੜੀ ਦੇ ਰੂਪ ‘ਚ ਜਿੱਤ ਦਰਜ ਕੀਤੀ ਸੀ। ਬੋਪੰਨਾ ਦੇ ਕਰੀਅਰ ਦਾ ਇਹ 21ਵਾਂ ਏਟੀਪੀ ਜੋੜਾ ਖਿਤਾਬ ਹੈ ਜਦੋਂ ਕਿ Ramkumar ਲਈ ਇਹ ਇਸ ਪੱਧਰ ‘ਤੇ ਇਹ ਦੂਜੀ ਟਰਾਫੀ ਹੈ। ਇਸ ਖਿਤਾਬ ਨਾਲ Ramkumar ਆਪਣੇ ਕਰੀਅਰ ‘ਚ ਪਹਿਲੀ ਵਾਰ ਜੋੜੀ ‘ਚ ਸਿਖਰ – 100 ਰੈਂਕਿੰਗ ‘ਚ ਪਹੁੰਚਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.