Breaking NewsD5 specialNewsSportsTop News
RCB ਦੇ ਮੁੱਖ ਕੋਚ ਬਣੇ Sanjay Bangar
ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਟੀਮ ਰਾਇਲ ਚੈਲੇਂਜਰਸ ਬੈਂਗਲੋਰ (ਆਰਸੀਬੀ) ਨੇ ਮੰਗਲਵਾਰ ਨੂੰ ਆਪਣੇ ਬੱਲੇਬਾਜ਼ੀ ਸਲਾਹਕਾਰ ਸੰਜੈ ਬਾਂਗੜ ਨੂੰ ਅਗਲੇ ਦੋ ਸਾਲ ਲਈ ਮੁੱਖ ਕੋਚ ਨਿਯੁਕਤ ਕੀਤਾ।
ਕਾਂਗਰਸ ਨੂੰ ਝਟਕਾ, ਸੀਨੀਅਰ ਆਗੂ ਨੇ ਛੱਡਿਆ ਸਾਥ, ਆਮ ਆਦਮੀ ਪਾਰਟੀ ਦੀ ਵਧੀ ਤਾਕਤ || D5 Channel Punjabi
ਬਾਂਗੜ ਨੂੰ ਫਰਵਰੀ ‘ਚ ਟੀਮ ਦੇ ਬੱਲੇਬਾਜ਼ੀ ਸਲਾਹਕਾਰ ਦੇ ਰੂਪ ‘ਚ ਨਿਯੁਕਤ ਕੀਤਾ ਗਿਆ ਸੀ। ਉਹ ਮਾਇਕ ਹੇਸਨ ਦੀ ਜਗ੍ਹਾ ਮੁੱਖ ਕੋਚ ਦੀ ਜ਼ਿੰਮੇਵਾਰੀ ਸੰਭਾਲਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.