UncategorizedBreaking NewsD5 specialEntertainmentNewsTop News

Ranbir Kapoor – Alia Bhatt ਦਾ ਹੋਇਆ ਵਿਆਹ !

ਮੁੰਬਈ : Ranbir Kapoor ਅਤੇ Alia Bhatt ਦਾ ਵਿਆਹ ਹੁੰਦਾ ਦੇਖਣਾ ਕਪਲ ਦੇ ਨਾਲ-ਨਾਲ ਫੈਨਜ਼ ਦਾ ਵੀ ਸੁਪਨਾ ਰਿਹਾ ਹੈ ਪਰ ਕੀ ਜਦੋਂ ਤੁਹਾਨੂੰ ਪਤਾ ਲੱਗੇ ਕਿ Ranbir Kapoor ਅਤੇ Alia Bhatt ਦਾ ਵਿਆਹ ਹੋ ਗਿਆ ਹੈ…ਹੈਰਾਨ ਨਾ ਹੋਵੋ…ਇਹ ਅਸੀਂ ਨਹੀਂ ਕਹਿ ਰਹੇ। ਬਲਕਿ ਖੁਦ Alia Bhatt ਨੇ ਇਸ ਗੱਲ ਨੂੰ ਡੰਕਾ ਵਜਾ ਕੇ ਪਬਲਿਕ ਕੀਤਾ ਹੈ। ਵਿਆਹ ‘ਤੇ ਕੀ ਬੋਲੀਂ ਆਲਿਆ ਭੱਟ? ਜੀ ਹਾਂ, Ranbir  ਅਤੇ Alia ਦਾ ਵਿਆਹ ਹੋ ਚੁੱਕਾ ਹੈ…ਪਰ….ਰੁਕੋ . . ਆਲਿਆ ਦੇ ਇਸ ਹੈਰਾਨ ਕਰ ਦੇਣ ਵਾਲੇ ਬਿਆਨ ਦੇ ਪਿੱਛੇ ਇੱਕ ਟਵਿਸਟ ਵੀ ਛੁਪਿਆ ਹੈ।

‘AAP’ ਦਾ ਉਮੀਦਵਾਰ ‘Harmeet Singh Pathanmajra’ ਨਿਕਲਿਆ ਧੋਖੇਬਾਜ, ਚੋਣ ਕਮਿਸ਼ਨ ਦੀਆਂ ਅੱਖਾਂ ’ਚ ਪਾਇਆ ਘੱਟਾ!

ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ Alia Bhatt ਨੇ ਦੱਸਿਆ ਕਿ ਉਹ ਆਪਣੇ ਦਿਮਾਗ ‘ਚ ਰਣਬੀਰ ਨਾਲ ਵਿਆਹ ਕਰਾ ਚੁੱਕੀ ਹੈ। ਅਦਾਕਾਰਾ ਬੋਲੀਂ – ਮੈਂ ਕਈ ਸਾਲ ਪਹਿਲਾਂ ਰਣਬੀਰ ਕਪੂਰ ਨਾਲ ਆਪਣੇ ਦਿਮਾਗ ‘ਚ ਵਿਆਹ ਕਰਾ ਲਿਆ ਸੀ। ਪਿਛਲੇ ਦਿਨੀਂ ਰਣਬੀਰ ਕਪੂਰ ਨੇ ਵਿਆਹ ‘ਤੇ ਬੋਲਦੇ ਹੋਏ ਕਿਹਾ ਸੀ ਉਨ੍ਹਾਂ ਦਾ Alia ਨਾਲ ਹੁਣ ਤੱਕ ਵਿਆਹ ਹੋ ਗਿਆ ਹੁੰਦਾ ਪਰ ਪੈਨਡੇਮਿਕ ਦੀ ਵਜ੍ਹਾ ਨਾਲ ਹੁਣ ਤੱਕ ਅਜਿਹਾ ਨਹੀਂ ਹੋ ਸਕਿਆ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button