Raksha Bandhan 2021 : PM ਮੋਦੀ ਸਮੇਤ ਇਨ੍ਹਾਂ ਨੇਤਾਵਾਂ ਨੇ ਦੇਸ਼ ਵਾਸੀਆਂ ਨੂੰ ਭਰਾ – ਭੈਣ ਦੇ ਪਵਿੱਤਰ ਬੰਧਨ ‘ਤੇ ਦਿੱਤੀਆਂ ਸ਼ੁੱਭਕਾਮਨਾਵਾਂ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਰੱਖੜੀ ਦੇ ਮੌਕੇ ‘ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਇੱਕ ਟਵੀਟ ਮੈਸੇਜ ‘ਚ ਕਿਹਾ, ‘‘ਸਾਰੇ ਦੇਸ਼ ਵਾਸੀਆਂ ਨੂੰ ਰੱਖੜੀ ਦੇ ਪਵਿੱਤਰ ਤਿਉਹਾਰ ਤੇ ਢੇਰ ਸਾਰੀਆਂ ਸ਼ੁਭਕਾਮਨਾਵਾਂ।’’ ਭਰਾ ਭੈਣ ਦੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਨੂੰ ਦੇਸ਼ ਭਰ ‘ਚ ਅੱਜ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨਦੀਆਂ ਹਨ ਅਤੇ ਭਰਾ ਉਨ੍ਹਾਂ ਦੀ ਰੱਖਿਆ ਦਾ ਵਾਅਦਾ ਕਰਦੇ ਹਨ।
सभी देशवासियों को रक्षाबंधन के पावन पर्व पर ढेरों शुभकामनाएं।
— Narendra Modi (@narendramodi) August 22, 2021
ਇਸ ਤੋਂ ਇਲਾਵਾ ਇਨ੍ਹਾਂ ਨੇਤਾਵਾਂ ਨੇ ਵੀ ਦੇਸ਼ ਵਾਸੀਆਂ ਨੂੰ ਰੱਖੜੀ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੱਤੀਆਂ।
भाऊ-बहिणीचे अतूट नाते अधिक दृढ करणारा, परस्पर स्नेहबंध वृद्धिंगत करणारा #रक्षाबंधन सण सर्वत्र चैतन्य आणि उत्साहाचे वातावरण निर्माण करो ही सदिच्छा! असेच दृढ नाते कोळी बांधवांचे समुद्र आणि निसर्गाशी असते. आनंदमयी नारळी पौर्णिमा आणि रक्षाबंधनाच्या सर्वांना हार्दिक शुभेच्छा! pic.twitter.com/xAAKtIwL5Y
— Sharad Pawar (@PawarSpeaks) August 22, 2021
आप सभी को रक्षाबंधन पर्व की ढेर सारी शुभकामनाएं। सभी बहनों के स्वस्थ जीवन और उन्नति की कामना करता हूं। ये त्यौहार आप सभी के जीवन में ढेर सारी खुशियां लेकर आए।
— Arvind Kejriwal (@ArvindKejriwal) August 22, 2021
भाई-बहन के अप्रतिम प्रेम के पवित्र स्नेह के पर्व #रक्षाबंधन की आपको हार्दिक बधाई!
बहनों की सभी मनोकामनाएं पूरी हों; मान-सम्मान और गौरव बढ़े, सदैव खुशहाल और आनंदित रहें, यही शुभकामनाएं!
— Shivraj Singh Chouhan (@ChouhanShivraj) August 22, 2021
रक्षाबंधन की हार्दिक शुभकामनाएं !
रक्षाबंधन भाई बहन के बीच असीम स्नेह और आदर के बंधन का उत्सव है। इस पावन अवसर पर हम महिलाओं के सम्मान और सुरक्षा का संकल्प लें, समाज में उनके लिए एक सुरक्षित परिवेश सुनिश्चित करें।#Rakshabandhan #Rakhi
— Vice President of India (@VPSecretariat) August 22, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.