RAJPURA VIRAL VIDEO ਦਾ ਸੱਚ, ਐਂ ਹੋਈ ਸੀ ਮਰੀਜ ਦੀ ਮੌਤ, SHO ਨੇ ਚੁੱਕਤਾ ਕਹਾਣੀ ਤੋਂ ਪਰਦਾ
ਪਟਿਆਲਾ : ਰਾਜਪੁਰਾ ‘ਚ ਇੱਕ ਜਾਅਲੀ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਵਿਅਕਤੀ ਕਹਿ ਰਿਹਾ ਹੈ ਕੋਰੋਨਾ ਵਾਇਰਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਵੀਡੀਓ ਏ.ਪੀ.ਜੈਨ ਰਾਜਪੁਰਾ ਹਸਪਤਾਲ ਦੀ ਦੱਸੀ ਜਾ ਰਹੀ ਹੈ।
RAJPURA VIRAL VIDEO ਦਾ ਸੱਚ, ਐਂ ਹੋਈ ਸੀ ਮਰੀਜ ਦੀ ਮੌਤ, SHO ਨੇ ਚੁੱਕਤਾ ਕਹਾਣੀ ਤੋਂ ਪਰਦਾ
ਇਸ ਵੀਡੀਓ ਦੀ ਪੁਸ਼ਟੀ ਥਾਣਾ ਸਦਰ ਰਾਜਪੁਰਾ ਦੇ ਐਸਐਚਓ ਵੱਲੋਂ ਕੀਤੀ ਗਈ ਉਨ੍ਹਾਂ ਦਾ ਕਹਿਣਾ ਹੈ ਕਿ ਉਸ ਵਿਅਕਤੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਮਰਨ ਤੋਂ ਪਹਿਲਾਂ 2 ਦਿਲ ਦੇ ਦੌਰੇ ਪਏ।
BIG BREAKING,ਪੰਜਾਬ ‘ਚ ਕੋਰੋਨਾ ਨੂੰ ਲੈਕੇ ਵਧੀ ਚਿੰਤਾ, ਮਰੀਜਾਂ ਦੀ ਗਿਣਤੀ ‘ਚ ਲਗਾਤਾਰ ਵਾਧਾ
ਦੱਸ ਦਈਏ ਇਹ ਅਫਵਾਹ ਕਿਸੇ ਸ਼ਰਾਰਤੀ ਅਨਸਰ ਦੇ ਫੈਲਾਈ ਗਈ ਸੀ। ਅਸੀਂ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਅਜਿਹੀਆਂ ਅਫਵਾਹਾਂ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.