Rajnath Singh ਅੱਜ ਸੰਸਦ ਦੇ ਦੋਹਾਂ ਸਦਨਾਂ ‘ਚ ਦੇਣਗੇ ਬਿਆਨ
ਨਵੀਂ ਦਿੱਲੀ: ਤਾਮਿਲਨਾਡੂ ਵਿੱਚ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਨੂੰ ਲੈ ਕੇ ਰੱਖਿਆ ਮੰਤਰੀ Rajnath Singh ਅੱਜ ਸੰਸਦ ਦੇ ਦੋਹਾਂ ਸਦਨਾਂ ਵਿੱਚ ਬਿਆਨ ਦੇਣਗੇ। ਸੂਤਰਾਂ ਮੁਤਾਬਿਕ ਆਰਮੀ ਪ੍ਰੋਟੋਕੋਲ ਦਾ ਪਾਲਣ ਕਰਦੇ ਹੋਏ ਰੱਖਿਆ ਮੰਤਰੀ Rajnath Singh ਨੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ Narendra Modi ਨੂੰ ਇਸ ਦੀ ਜਾਣਕਾਰੀ ਦਿੱਤੀ।
Kisan Bill 2020 : ਪੂਰੇ ਪੰਜਾਬ ‘ਚ ਹੋਊ ਚੱਕਾ ਜਾਮ, ਹੁਣੇ ਜਥੇਬੰਦੀਆਂ ਨੇ ਕਰਤਾ ਐਲਾਨ || D5 Channel Punjabi
ਚੀਫ ਆਫ ਡਿਫੈਂਸ ਸਟਾਫ Bipin Rawat, ਉਨ੍ਹਾਂ ਦਾ ਸਟਾਫ ਅਤੇ ਪਰਿਵਾਰਕ ਮੈਂਬਰ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ‘ਤੇ ਸਵਾਰ ਸਨ ਜੋ ਕਿ ਬੀਤੀ ਕੱਲ ਤਾਮਿਲਨਾਡੂ ਦੇ ਕੂਨੂਰ ਵਿੱਚ ਕੋਇੰਬਟੂਰ ਅਤੇ ਸੁਲੂਰ ਵਿਚਕਾਰ ਹਾਦਸਾਗ੍ਰਸਤ ਹੋ ਗਿਆ। ਰੱਖਿਆ ਮੰਤਰੀ ਬੁੱਧਵਾਰ ਨੂੰ ਸੀ.ਡੀ.ਐਸ. Bipin Rawar ਦੇ ਘਰ ਵੀ ਗਏ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.