Breaking NewsD5 specialNewsPunjabTop News

Raja Warring ਨੇ Captain Amarinder ‘ਤੇ ਕੀਤਾ ਤਿੱਖਾ ਵਾਰ, ‘SAD ਅਤੇ BJP ਨਾਲ ਮਿਲਕੇ ਹੀ ਤਾਂ ਚਲਾਈ ਤੁਸੀਂ ਸਰਕਾਰ’

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ‘ਚ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਇੱਕ ਅਲੱਗ ਰਾਜਨੀਤਿਕ ਪਾਰਟੀ ਬਣਾਉਣਗੇ। ਜਿਸਦੇ ਜ਼ਰੀਏ ਉਹ ਪੰਜਾਬ ਦੇ ਭਵਿੱਖ ਦੀ ਲੜਾਈ ਜਾਰੀ ਰੱਖਣਗੇ। ਇਸ ‘ਤੇ ਹਰੀਸ਼ ਰਾਵਤ ਤੋਂ ਬਾਅਦ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੈਪਟਨ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ –

ਇਸ਼ਕ ਅਤੇ ਮੁਸ਼ਕ ਛੁਪਾਇਆ ਨਹੀਂ ਛਿਪਦੇ !
ਦਿਲ ਦੀ ਗੱਲ ਆਖਿਰ ਜ਼ੁਬਾਨ ‘ਤੇ ਆ ਗਈ !

4 ਸਾਲ SAD – BJP ਨਾਲ ਮਿਲ ਕੇ ਹੀ ਤਾਂ ਚਲਾਈ ਤੁਸੀਂ ਸਰਕਾਰ 
@capt_amarinder ਸਾਹਿਬ। ਕਾਂਗਰਸ ਨੂੰ ਪੰਜਾਬ ‘ਚ ਕਮਜ਼ੋਰ ਕਰਨ ਦਾ ਹਰ ਸੰਭਵ ਕੰਮ ਤੁਸੀਂ ਕੀਤਾ। ਹੁਣ ਨਵੀਂ ਪਾਰਟੀ ‘ਚ ਆਪਣੇ ਚਹੇਤੇ ਭਤੀਜੇ। @officeofssbadal ਨੂੰ ਸ਼ਾਮਿਲ ਨਾ ਕਰਨ ਦਾ ਡਰਾਮਾ ਕਿਉਂ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button