Rahul Gandhi ਨੇ ਕੀਤੀ Ukraine ‘ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਜ਼ਲਦ ਬਾਹਰ ਕੱਢਣ ਦੀ ਅਪੀਲ

ਨਵੀਂ ਦਿੱਲੀ : ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਲਦ ਤੋਂ ਜ਼ਲਦ ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਬਾਹਰ ਕੱਢਣ।
ਚੋਣਾਂ ਤੋਂ ਬਾਅਦ ਪਿਆ ਵੱਡਾ ਪੰਗਾ? ਪੈਸੇ ਲੈਕੇ ਵੋਟਾਂ ਪਾਉਣ ਵਾਲਿਆਂ ’ਤੇ ਹੋਊ ਕਾਰਵਾਈ! ||D5 Channel Punjabi
ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਬੰਕਰਾਂ ‘ਚ ਛਿਪੇ ਭਾਰਤੀ ਵਿਦਿਆਰਥੀਆਂ ਦੇ ਦ੍ਰਿਸ਼ ਦਿਲ ਨੂੰ ਝੰਜੋੜਨ ਵਾਲੇ ਹਨ। ਕਈ ਪੂਰਬੀ ਯੂਕਰੇਨ ‘ਚ ਫਸੇ ਹੋਏ ਹਨ, ਜਿਸ ‘ਤੇ ਭਾਰੀ ਹਮਲੇ ਹੋ ਰਹੇ ਹਨ। ਮੇਰੀ ਹਮਦਰਦੀ ਉਨ੍ਹਾਂ ਦੇ ਚਿੰਤਤ ਪਰਿਵਾਰਾਂ ਦੇ ਨਾਲ ਹੈ। ਮੈਂ ਇੱਕ ਵਾਰ ਫਿਰ ਭਾਰਤ ਸਰਕਾਰ ਨੂੰ ਤੁਰੰਤ ਬਾਹਰ ਕੱਢਣ ਦੀ ਅਪੀਲ ਕਰਦਾ ਹਾਂ।
Visuals of Indian students in bunkers are disturbing. Many are stuck in eastern Ukraine which is under heavy attack.
My thoughts are with their worried family members. Again, I appeal to GOI to execute urgent evacuation. pic.twitter.com/alem9nYNgr
— Rahul Gandhi (@RahulGandhi) February 26, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.