Breaking NewsD5 specialInternationalNewsTop News

Qureshi ਨੇ ਸੰਯੁਕਤ ਪਰਿਸ਼ਦ ਨੂੰ ਲਿਖੀ ਚਿੱਠੀ

ਇਸਲਾਮਾਬਾਦ: ਪਾਕਿਸਤਾਨੀ ਵਿਦੇਸ਼ ਮੰਤਰੀ Makhdoom Shah Mahmood Qureshi ਨੇ ਸੰਯੁਕਤ ਰਾਸ਼ਟਰ ਦੇ ਸੀਨੀਅਰ ਅਧਿਕਾਰੀਆਂ ਨੂੰ ਮੁੜ ਚਿੱਠੀ ਲਿਖੀ ਹੈ ਜਿਸ ਵਿੱਚ ਉਨ੍ਹਾਂ ਨੇ ਕਸ਼ਮੀਰ ਮੁੱਦੇ ਦੀ ਗੱਲ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਵੱਲੋਂ ਬੀਤੀ ਕੱਲ ਕਿਹਾ ਗਿਆ ਹੈ ਕਿ Makhdoom Shah Mahmood Qureshi ਨੇ ਚਿੱਠੀ ਰਾਹੀਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਸੰਬੋਧਿਤ ਕੀਤਾ ਹੈ।

MSP ‘ਤੇ ਪਾਰਲੀਮੈਂਟ ਚੋਂ ਵੱਡੀ ਖ਼ਬਰ, ਮੋਦੀ ਦਾ ਆਇਆ ਬਿਆਨ || D5 Channel Punjabi

ਦੱਸ ਦਈਏ ਕਿ ਪਾਕਿਸਤਾਨੀ ਵਿਦੇਸ਼ ਮੰਤਰੀ ਵੱਲੋਂ ਲਗਾਤਾਰ ਸੁਰੱਖਿਆ ਪਰਿਸ਼ਦ ਨੂੰ ਪੱਤਰ ਲਿਖ ਰਹੇ ਹਨ। Makhdoom Shah Mahmood Qureshi ਨੇ ਆਪਣੇ ਨਵੇਂ ਪੱਤਰ ਵਿਚ ਸੁਰੱਖਿਆ ਪਰਿਸ਼ਦ ਨੂੰ ਅਪੀਲ ਕੀਤੀ ਹੈ ਉਨ੍ਹਾਂ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ ਭਾਰਤ ਨੂੰ ਆਪਣੇ ਕਦਮਾਂ ਨੂੰ ਪਲਟਣ ਦਾ ਐਲਾਨ ਕਰਨ ਦੀ ਮੰਗ ਕੀਤੀ ਹੈ ਜਿਸ ਵਿਚ 5 ਅਗਸਤ 2019 ਅਤੇ ਉਸ ਤੋਂ ਬਾਅਦ ਦੇ ਨਵੇਂ ਜੁੜੇ ਸਾਰੇ ਕਦਮ ਵੀ ਸ਼ਾਮਲ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button