Punjabi University Patiala ਵਿਖੇ ਹੋਏ ਕਤਲ ਕਾਂਡ ਦੀ ਗੁਥੀ ਸੁਲਝਾਈ ,ਚਾਰ ਦੋਸ਼ੀ ਗ੍ਰਿਫਤਾਰ
Punjabi University Patiala murder mystery solved, four accused arrested

ਪਟਿਆਲਾ : ਸ੍ਰੀ ਵਰੁਣ ਧਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਕਾਨਫਰੈਸ ਵਿਚ ਦਸਿਆ ਕਿ ਮਿਤੀ 27-02- 2023 ਨੂੰ ਯੂਕੋ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਅਤ ਸਿੰਘ ਪੁੱਤਰ ਰਾਮਦੂਰ ਸਿੰਘ ਵਾਸੀ ਪਿੰਡ ਸੰਗਤਪੁਰਾ ਜਿਲਾ ਪਟਿਆਲਾ ਵਡੇਰਾ ਘਰ ਉਸ ਦੇ ਵਿਰੋਧ ਵੱਖ ਜਾਤ ਕਰਜ ਪੁੱਤਰ ਸੁੰਦਰ ਸਿੰਘ ਵਾਸੀ ਪਿੰਡ ਲੋਕ ਪੁੰਨਾਵਾਲਾ ਫੋਟੋਕੇ ਜਿਲ੍ਹਾ ਫਾਜ਼ਿਲਕਾ ਵਡੇਰਾ ਨੇ ਤੇਜ ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਸੀ। ਜਿਸ ਵਿੱਚ ਨਵਜੋਤ ਸਿੰਘ ਦੇ ਪੇਟ ਵਿਚ ਸੱਜੇ ਅਤੇ ਖੱਬੇ ਪਾਸੇ ਵਾਰ ਕੀਤਾ ‘ਤੇ ਇਲਾਜ ਦੌਰਾਨ ਮੌਤ ਹੋ ਗਈ ਸੀ ਤੇ ਉਸ ਦੇ ਇਕ ਹੋਰ ਸਾਥੀ ਰਵਿੰਦਰ ਸਿੰਘ ਦੇ ਵੀ ਸੱਟਾਂ ਵੱਜੀਆਂ ਸਨ ਤੇ ਉਹ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਹੋਇਆ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 13 ਤ 27.02.2005 ਅਧ 302,323, 506, 148, 4 ਆਈ.ਪੀ.ਸੀ ਥਾਣਾ ਅਰਬਨ ਅਸਟੇਟ ਪਟਿਆਲਾ ੩੨ ਰਜਿਸਟਰ ਕਰਕੇ ਤਫਤੀਸ਼ ਆਰੰਭ ਕੀਤੀ ਗਈ ਸੀ।
Ram Rahim ਹੋਇਆ ਭਾਵੁਕ, ਵੱਡਾ ਬਿਆਨ, ਡੇਰਾ ਪ੍ਰੇਮੀਆਂ ਨਾਲ ਜੁੜੀ ਵੱਡੀ ਖ਼ਬਰ | D5 Channel Punjabi
ਦੌਰਾਨੇ ਤਫਤੀਸ ਇਸ ਵਾਰਦਾਤ ਵਿਚ ਸ਼ਾਮਲ ਏਸ਼ੀਅਨ ਮਨਦੀਪ ਸਿੰਘ ਉਰਫ ਜੁਗਨੂੰ ਪੁਤਰ ਭੁਪਿੰਦਰ ਸਿੰਘ ਵਾਸੀ ਪਿੰਡ ਸਾਹਿਬ ਨਗਰ ਬਹੜੀ ਜਿਲਾ ਪਟਿਆਲਾ ਮੋਟਰ ਕੰਜਾ ਪੁੱਤਰ ਸੁੰਦਰ ਸਿੰਘ ਵਾਸੀ ਚੱਕ ਪੁੰਨਾਵਾਲੀ ਥਾਣਾ ਵੈਰੋਕੇ ਜਿਲ੍ਹਾ ਫਾਜਿਲਕਾ, ਸੰਨਜੋਤ ਸਿੰਘ ਪੁੱਤਰ ਕਾਲਾ ਸਿੰਘ ਵਸੀ ਪਿੰਡ ਠੇਠਰ ਕਲਾ ਥਾਣਾ ਘੱਲ ਖੁਰਦ ਜਿਲਾ ਫਿਰੋਜਪੁਰ ਅਤੇ ਹਰਵਿੰਦਰ ਸਿੰਘ ਪੁੱਤਰ ਹਰਮੇਸ਼ ਸਿੰਘ ਵਲੋਂ ਪਿੰਡ ਮੋਰਵਾਲੀ ਜ਼ਿਲ੍ਹਾ ਫਰੀਦਕੋਰਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਦੀ ਨਿਗਰਾਨੀ ਹੇਠ ਸ੍ਰੀ ਜਸਵਿੰਦਰ ਸਿੰਘ ਟਿਵਾਣਾ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਿਟੀ-2 ਪਟਿਆਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਵਿਜੇ ਕੁਮਾਰ ਇੰਚਾਰਜ ਸੀ.ਆਈ.ਏ ਸਮਾਣਾ, ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਪਟਿਆਲਾ ਇੰਸਪੈਕਟਰ ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਲਾਜ ਮੰਡੀ ਅਤੇ ਐਸ.ਆਈ ਅਮ੍ਰਿਤਵੀਰ ਸਿੰਘ ਮੁੱਖ ਅਫਸਰ ਥਾਣਾ ਅਰਬਨ ਅਸਟੇਟ ਪਟਿਆਲਾ ਦੀ ਅਗਵਾਈ ਹੇਠ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ।
‘AAP’ ਸਰਕਾਰ ਨੇ ਬਦਲੇ ਮੰਤਰੀ, ਨਵਿਆਂ ਨੂੰ ਜ਼ਿੰਮੇਵਾਰੀ, ਪੁਰਾਣਿਆਂ ਦੀ ਛੁੱਟੀ, ਵੱਡਾ ਸਿਆਸੀ ਫੇਰਬਦਲ
ਘਟਨਾ ਦਾ ਵੇਰਵਾ :- ਮਿਤੀ 27,02 2033 ਨੂੰ ਯੂਕੋ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਰਚ ਵਿਚ ਨਵਜੋਤ ਸਿੰਘ ਪੁੱਤਰ ਗਮਦੂਰ ਸਿੰਘ ਵਾਸੀ ਪਿੰਡ ਸੰਗਤਪੁਰਾ ਜਿਲਾ ਪਟਿਆਲਾ ਵਗੈਰਾ ਘਰ ਉਸ ਦੇ ਵਿਰੋਧੀ ਮੋਹਿਤ ਕੰਬੋਜ ਪੁੱਤਰ ਸੁੰਦਰ ਸਿੰਘ ਵਾਸੀ ਪਿੰਡ ਢੱਕ ਪੰਨਾਵਾਲੀ ਵੇਰਕੇ ਜਿਲਾ ਫਾਜ਼ਿਲਕਾ ਕਰਦਾ ਨੇ ਤੇਜ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਜਿਸ ਹਮਲੇ ਦੌਰਾਨ ਨਵਜੋਤ ਸਿੰਘ ਦੇ ਪੇਟ ਵਿਚ ਸੱਜੇ ਅਤੇ ਖੱਬੇ ਪਾਸੇ ਚਾਕ ਕਿਰਚ ਲੱਗਣ ਕਰਕੇ ਇਲਾਜ ਦੌਰਾਨ ਮੌਤ ਹੋ ਗਈ ਸੀ ਤੇ ਇਸ ਦੇ ਇੱਕ ਹੋਰ ਸਾਥੀ ਗੁਰਵਿੰਦਰ ਸਿੰਘ ਦੇ ਵੀ ਸੱਟਾਂ ਵੱਜੀਆਂ ਸਨ। ਜੋ ਕੀ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਹੋਇਆ ਸੀ। ਗ੍ਰਿਫਤਾਰੀ ਤੇ ਬਰਾਮਦਗੀ, ਪਟਿਆਲਾ ਪੁਲਿਸ ਵੱਲੋਂ ਇੰਨ੍ਹਾਂ ਦੀ ਗ੍ਰਿਫਤਾਰੀ ਲਈ ਇਕ ਸਪੈਸਲ ਅਪਰੇਸ਼ਨ ਚਲਾਇਆ ਗਿਆ ਹੈ। ਜਿਸ ਦੇ ਤਹਿਤ ਹੀ ਮਿਤੀ 28 2 2023 ਨੂੰ ਬਹਾਦਰ ਪਟਿਆਲਾ ਦੇ ਏਰੀਆ ਵਿਚ ਮੁਕੱਦਮਾ ਹਜਾ ਵਿਚ ਲੋੜੀਂਦੇ ਦੋਸ਼ੀ ਮਨਦੀਪ ਸਿੰਘ ਉਰਫ ਜੁਗਨੂੰ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਸਾਹਿਬ ਨਗਰ ਵਿਹੜੀ ਜਿਲਾ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੇ ਵਾਰਦਾਤ ਵਿਚ ਵਰਤਿਆ ਤੇਜ ਧਾਰ ਚਾਕੂ ਥਾਮਦ ਕਰਵਾਇਆ ਗਿਆ ਹੈ ਅਤੇ ਅੱਜ ਮਿਤੀ 01.03.2023 ਨੂੰ ਮੋਹਿਤ ਕੰਬੋਜ ਪੁੱਤਰ ਸੁੰਦਰ ਸਿੰਘ ਵਾਸੀ ਚੱਕ ਪੰਨਾਵਾਲੀ ਥਾਣਾ ਵੇਰਕੇ ਜਿਲਾ ਫਾਜਿਲਕਾ, ਸੰਨਜੋਤ ਸਿੰਘ ਪੁੱਤਰ ਕਿਸ਼ਨ ਸਿੰਘ ਵਸੀ ਪਿੰਡ ਠੇਠਰ ਕਲਾ ਥਾਣਾ ਘੱਲ ਖੁਰਦ ਜਿਲਾ ਫਿਰੋਜ਼ਪੁਰ ਅਤੇ ਹਰਵਿੰਦਰ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਮੋਰਵਾਲੀ ਜਿਲਾ ਫਰੀਦਕੋਰਟ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁਕਾ ਹੈ ।
ਕਿਸਾਨਾਂ ਦਾ ਵੱਡਾ ਐਲਾਨ, Parliament ਅੱਗੇ ਲੱਗੂ ਮੋਰਚਾ! PM Modi ਨੂੰ ਪਈ ਨਵੀਂ ਬਿਪਤਾ! | D5 Channel Punjabi
ਵਜਾ ਰੰਜਸ :- ਦੋਸ਼ੀ ਮੋਹਿਤ ਕੰਬੋਜ ਆਪਣੇ 04 ਸਾਥੀਆਂ ਗੁਰਵਿੰਦਰ ਸਿੰਘ (ਜਖਮੀ ਨਾਲ ਮਿਲ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਹਰ ਇੱਕ ਕੋਠੀ ਕਿਰਾਏ ਪਰ ਲੇਕਰ ਰਹਿੰਦਾ ਸੀ। ਜਿਸ ਕੋਠੀ ਦੇ ਬਿਜਲੀ ਦੇ ਬਿੱਲ ਨੂੰ ਲੈਕੇ ਮਿਤੀ 26.02.2023 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੇਨ ਗੇਟ ਦੇ ਬਾਹਰ ਇੰਨਾ ਦਾ ਆਪ ਵਿਚ ਮਾਮੂਲੀ ਝਗੜਾ ਹੋਇਆ ਸੀ ਪ੍ਰੰਤੂ ਕਿਸੇ ਵੀ ਧਿਰ ਨੇ ਇਸ ਸਬੰਧੀ ਕਿਸੇ ਕੋਲ ਕੋਈ ਸ਼ਿਕਾਇਤ ਨਹੀਂ ਦਿਤੀ ਸੀ। ਕੋਠੀ ਦੇ ਬਿਲਲੀ ਦੇ ਬਿੱਲ ਨੂੰ ਲੈਕੇ ਹੀ ਮਿਤੀ 21.02.2023 ਨੂੰ ਮੋਹਿਤ ਕੰਬੋਜ ਨੇ ਆਪਣੇ ਬਾਕੀ ਸਾਥੀ ਨਾਲ ਮਿਲ ਕੇ ਨਵਜੋਤ ਸਿੰਘ ਵਗੈਰਾ ਪਰ ਤੇਜ ਧਾਰ ਹਥਿਆਰਾ ਨਾਲ ਹਮਲਾ ਕਰਕੇ ਉਸ ਦੇ ਸੱਟਾਂ ਮਾਰੀਆਂ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.