PunjabTop News

Punjab Vidhan Sabha Special Session 2023 : ਕਾਂਗਰਸੀ ਵਿਧਾਇਕਾਂ ਨੇ ਸਰਕਾਰ ਖਿਲਾਫ਼ ਨਾਰੇਬਾਜ਼ੀ ਕਰਦੇ ਹੋਏ ਸਦਨ ਤੋਂ ਕੀਤਾ ਵਾਕ ਆਊਟ

Punjab Vidhan Sabha Special Session 2023 : ਅੱਜ ਪੰਜਾਬ ਵਿਧਾਨ ਸਬਾ ਸਪੈਸ਼ਲ ਸ਼ੈਸ਼ਨ ਦੀ ਸ਼ੁਰੂਆਤ ਹੋ ਗਈ ਹੈ। ਸਪੈਸ਼ਲ ਸ਼ੈਸ਼ਨ ਦੀ ਸ਼ੁਰੂਆਤ ਹੁੰਦੇ ਹੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸੀ ਵਿਧਾਇਕਾਂ ਨੇ ਵਾਕ ਆਊਟ ਕਰ ਦਿੱਤਾ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਪ੍ਰਤਾਪ ਸਿੰਘ ਬਾਜਵਾ ਨੇ ਸਪੈਸ਼ਲ ਸ਼ੈਸ਼ਨ ਬਲਾਉਣ ਤੇ ਸਵਾਲ ਚੁੱਕੇ ਹਨ।

Modi Government ਦੀ File Leak ! 9 ਵਰ੍ਹਿਆਂ ਦੇ ਅੰਕੜੇ ਖੋਲ੍ਹ ਦੇਣਗੇ ਅੱਖਾਂ | D5 Channel Punjabi

ਉਨ੍ਹਾਂ ਕਿਹਾ ਕਿ ਸਰਕਾਰ ਵਾਰ ਵਾਰ ਸਪੈਸ਼ਲ ਸੈਸ਼ਨ ਸੱਦ ਲੈਂਦੀ ਹੈ ਜਿਸਦਾ ਮਕਸਦ ਵੀ ਸਪਸ਼ਟ ਨਹੀਂ। ਉਹਨਾਂ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਦੇ ਮਾਮਲੇ ਵਿਚ ਸੱਦੇ ਸੈਸ਼ਨ ਦੇ ਮਾਮਲੇ ਵਿਚ ਹੋਈ ਕਾਰਵਾਈ ਦੀ ਰਿਪੋਰਟ ਮੰਗੀ ਤਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾਕਿ ਕਾਰਵਾਈ ਰਿਪੋਰਟ ਵਿਧਾਨ ਸਭਾਵਿਚ ਨਹੀਂ ਆਉਂਦੀ ਅਤੇ ਐਫ ਆਈ ਆਰ ਦਰਜ ਹੋਣ ਮਗਰੋਂ ਕਾਰਵਾਈ ਅਦਾਲਤ ਵਿਚ ਪਹੁੰਚੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button