PunjabTop News

ਪੰਜਾਬ ਪੁਲਿਸ ਦੇ DSP ਨੇ ਨਹਿਰ ‘ਚ ਛਾਲ ਮਾਰ ਬਚਾਈ ਅਧਿਆਪਕ ਦੀ ਜਾਨ, ਵੀਡੀਓ

ਸੰਗਰੂਰ: ਸੰਗਰੂਰ ਦੇ ਧੂਰੀ ਤੋਂ ਪੰਜਾਬ ਪੁਲਿਸ ਦੇ DSP ਦੀ ਇਕ ਦਿਲ ਛੂੰਹ ਲੈਣ ਵਾਲੀ ਵੀਡੀਓ ਸਾਹਮਣੇ ਆਈ ਹੈ। ਸੁਨਾਮ ਦੇ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਨਹਿਰ ‘ਚ ਡੁੱਬਦੇ ਇਕ ਅਧਿਆਪਕ ਦੀ ਜਾਨ ਬਚਾਈ ਹੈ। ਦੱਸ ਦੇਈਏ ਕਿ ਅਧਿਆਪਕਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਇੱਕ ਟੀਚਰ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਸੀ।

ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹਿਮਾਚਲ ਲਈ ਰਵਾਨਾ ਹੋਈ ਪੰਜਾਬ ਵਿਜੀਲੈਂਸ ਦੀ ਟੀਮ

ਅਧਿਆਪਕ ਨੂੰ ਨਹਿਰ ਵਿਚ ਛਾਲ ਮਾਰਦਿਆਂ ਵੇਖ ਡੀਐਸਪੀ ਨੇ ਵੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਨਹਿਰ ‘ਚ ਚਾਲ ਮਾਰ ਦਿੱਤੀ ਤੇ ਉਸ ਟੀਚਰ ਦੀ ਜਾਨ ਬੱਚਾ ਲਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਚਾਰੇ ਪਾਸੇ ਡੀਐਸਪੀ ਦੀ ਬਹਾਦਰੀ ਦੇ ਗੁਣਗਾਏ ਜਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button