Breaking NewsD5 specialIndiaNewsPoliticsPunjab

ਬਾਦਲਾਂ ਦੇ ਵਿਰੋਧ ਦੀ EXCLUSIVE VIDEO, ਪੰਡਾਲ ‘ਚ ਜ਼ਬਰਦਸਤ ਹੰਗਾਮਾ, ਪਈਆਂ ਭਾਜੜਾਂ ( ਵੀਡੀਓ )

ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨੀਂਹ ਪੱਥਰ ਮੌਕੇ ਸਿਆਸਤ ਸਿਖ਼ਰਾਂ ‘ਤੇ ਰਹੀ। ਜੀ ਹਾਂ, ਅਸੀਂ ਗੱਲ ਹਰਸਿਮਰਤ ਕੌਰ ਬਾਦਲ ਦੀ ਕਰ ਰਹੇ ਹਾਂ। ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੇ ਭਾਸ਼ਣ ਮੌਕੇ ਜ਼ੋਰਦਾਰ ਹੰਗਾਮਾ ਹੋਇਆ, ਪੰਡਾਲ ‘ਚ ਮੌਜੂਦ ਕੁਝ ਲੋਕਾਂ ਨੇ ਹਰਸਿਮਰਤ ਬਾਦਲ ਦਾ ਵਿਰੋਧ ਕੀਤਾ। ਏਨਾ ਹੀ ਨਹੀਂ ਬਾਦਲਾਂ ਖ਼ਿਲਾਫ਼ ਨਾਅਰੇ ਵੀ ਲਗਾਏ ਗਏ, ਵੀਡੀਓ ਸੰਤ ਸਮਾਜ ਦੇ ਆਗੂਆਂ ਦੀ ਹੈ। ਜਿਥੇ ਨਾਅਰੇਬਾਜ਼ੀ ਦੌਰਾਨ ਹਲਚਲ ਮਚ ਗਈ ਹਾਲਾਂਕਿ ਬਾਅਦ ਵਿੱਚ ਵਿਰੋਧ ਕਰਨ ਵਾਲਿਆਂ ਨੇ ਸਮਾਗਮ ਦਾ ਬਾਈਕਾਟ ਕਰ ਦਿੱਤਾ ਗਿਆ।

Read Also ਫਰੀਦਕੋਟ ‘ਚ ਵੀ ਬਾਦਲਾਂ ਨੂੰ ਭਾਜੜਾਂ

ਜ਼ਿਕਰ ਏ ਖ਼ਾਸ ਹੈ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਵੀ ਬਾਦਲਾਂ ਖ਼ਿਲਾਫ਼ ਭੜਕੇ ਨਜ਼ਰ ਆਏ। ਜਦੋਂ ਨੀਂਹ ਪੱਥਰ ‘ਤੇ ਬਾਦਲਾਂ ਦੇ ਨਾਮ ਉੱਕਰੇ ਵੇਖੇ। ਜਿਸ ‘ਤੇ ਉਹਨਾਂ ਕਾਲੀ ਟੇਪ ਲਗਾ ਕੇ ਆਪਣਾ ਗੁੱਸਾ ਜਤਾਇਆ ਫਿਲਹਾਲ ਇਹ ਤਸਵੀਰਾਂ ਹਰਸਿਮਰਤ ਬਾਦਲ ਦੇ ਵਿਰੋਧ ਦੀਆਂ ਨੇ, ਜਿਥੇ ਭਾਸ਼ਣ ਦੌਰਾਨ ਵਿਰੋਧ ‘ਚ ਨਾਅਰੇਬਾਜ਼ੀ ਹੋਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button