Preneet Kaur ਅਤੇ Rajnath Singh ‘ਚ ਮੁਲਾਕਾਤ
ਨਵੀਂ ਦਿੱਲੀ: Lok Sabha Member Preneet Kaur ਨੇ ਦੇਸ਼ ਦੇ ਰੱਖਿਆ ਮੰਤਰੀ Rajnath Singh ਜੀ ਨਾਲ ਅੱਜ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ Preneet Kaur ਜੀ ਨੇ Rajnath Singh ਕੋਲੋਂ ਇੱਕ ਅਹਿਮ ਮੰਗ ਕੀਤੀ।
http://Kisan Bill 2020 : ਪੁਰਾਣੇ ਰੰਗ ‘ਚ ਆਈ ਬੀਜੇਪੀ! ਜਥੇਬੰਦੀਆਂ ਨੂੰ ਵੱਡਾ ਝਟਕਾ || D5 Channel Punjabi
Preneet Kaur ਜੀ ਨੇ Rajnath Singh ਜੀ ਕੋਲੋਂ 1965/71 ਦੇ ਜੰਗੀ ਸੈਨਿਕਾਂ ਦੀਆਂ ‘ਯੁੱਧ ਸਨਮਾਨ ਯੋਜਨਾ’ ਤਹਿਤ ਸੇਵਾਵਾਂ ਨੂੰ ਮਾਨਤਾ ਦੇਣ ਦੀ ਮੰਗ ਕੀਤੀ।
Met with Defence Minister Rajnath Singh Ji today to put forth the demands of War veterans of 1965/71 regarding recognising their services under the “Yudh Samman Yojna Scheme”. pic.twitter.com/68Dyh0tDvN
— Preneet Kaur (@preneet_kaur) December 3, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.