Breaking NewsD5 specialEntertainmentNewsTop News

Preity Zintaਦੇ ਘਰ ਆਈਆਂ ਖ਼ੁਸ਼ੀਆਂ

ਮੁੰਬਈ: ਆਖਿਰਕਾਰ ਹੁਣ ਬਾਲੀਵੁੱਡ ਅਦਾਕਾਰਾ Preity Zinta ਦੇ ਘਰ ਵਿੱਚ ਖੁਸ਼ੀ ਦੀਆਂ ਘੜੀਆਂ ਆ ਹੀ ਗਈਆਂ।Preity Zinta ਮਾਂ ਬਣ ਗਈ ਹੈ ਅਤੇ Preity Zinta ਦੇ ਘਰ ਜੁੜਵਾਂ ਬੱਚਿਆਂ ਨੇ ਜਨਮ ਲਿਆ।ਦੱਸ ਦਈਏ ਪ੍ਰਿਤੀ ਜ਼ਿੰਟਾ ਦੇ ਦੋਵੇਂ ਬੱਚੇ ਸਰੋਗੇਸੀ ਰਾਹੀਂ ਪੈਦਾ ਹੋਏ ਹਨ।

ਆਖੀਰਕਾਰ, ਮੰਨ ਹੀ ਗਈ ਮੋਦੀ ਸਰਕਾਰ ਲੋਕਾਂ ਦੀ ਮੰਗ || D5 Channel Punjabi

Preity Zinta ਨੇ ਆਪਣੇ ਸੋਸ਼ਲ ਮੀਡੀਆ ਜ਼ਰੀਏ ਆਪਣੇ ਫੈਨਜ਼ ਨੂੰ ਇਸ ਖ਼ੁਸ਼ੀ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ਮੇਰੇ ਘਰ 2 ਬੱਚਿਆਂ ਨੇ ਜਨਮ ਲਿਆ ਹੈ ਜਿਨ੍ਹਾਂ ਦਾ ਨਾਂ Jai Zinta Goodenough ਅਤੇ Gia Zinta Goodenough ਹੈ।

 

 

View this post on Instagram

 

A post shared by Preity G Zinta (@realpz)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button