Breaking NewsD5 specialIndiaNewsPoliticsPunjabVideo

Police ਮੁਲਾਜ਼ਮ ਹੀ ਬਣੇ ਲੁਟੇਰੇ | ਅੱਗੋਂ DSP ਹੋਵੇ ਤਾਂ ਇਹੋ ਜਿਹਾ | Viral Video | Mohali

ਲੌਕਡਾਊਨ `ਚ ਜਿਥੇ ਪੰਜਾਬ ਪੁਲਿਸ ਲਗਾਤਾਰ ਆਪਣਾ ਅਕਸ ਸੁਧਾਰ ਰਹੀ ਹੈ… ਉਥੇ ਹੀ ਕੁਝ ਪੁਲਿਸ ਮੁਲਾਜ਼ਮਾਂ ਦੀਆਂ ਹਰਕਤਾਂ ਕਾਰਨ ਪੂਰੇ ਮਹਿਕਮੇ ਨੂੰ ਨਮੋਸ਼ੀ ਝੱਲਣੀ ਪੈਂਦੀ ਹੈ… ਇਹ ਵੀਡੀਓ ਜ਼ਰਾ ਗੌਰ ਨਾਲ ਵੇਖੋ… ਵੀਡੀਓ `ਚ ਦੋ ਪੁਲਿਸ ਮੁਲਾਜ਼ਮ ਦੁਕਾਨਦਾਰ ਨਾਲ ਧੱਕੇਸ਼ਾਹੀ ਕਰਦੇ ਵਿਖਾਈ ਦੇ ਰਹੇ ਨੇ… ਕੋਈ ਇਕ ਵੀਡੀਓ ਨਹੀਂ ਬਲਕਿ ਕੁਝ ਹੋਰ ਵੀਡੀਓਜ਼ ਵਿੱਚ ਵੀ ਇਹੀ ਪੁਲਿਸ ਮੁਲਾਜ਼ਮ ਦੁਕਾਨਦਾਰਾਂ ਦੇ ਸਮਾਨ ਨਾਲ ਹੇਰਾਫੇਰੀ ਕਰਦਾ ਵਿਖਾਈ ਦੇ ਰਿਹੈ… ਪੀਸੀਆਰ ਦੀ ਡਿਊਟੀ `ਤੇ ਤੈਨਾਤ ਇਹਨਾਂ ਪੁਲਿਸ ਮੁਲਾਜ਼ਮਾਂ ਦੀ ਇਹ ਹਰਕਤ ਸੀਸੀਟੀਵੀ `ਚ ਕੈਦ ਹੋ ਗਈ…

ਏਸ ਧੀ ਦੀ ਪੁਕਾਰ ਸੁਣ ਕੇ ਪੱਥਰ ਦਿਲ ਵੀ ਰੋ ਪੈਣਗੇ | Latest News Video

ਮਾਮਲਾ ਮੋਹਾਲੀ ਡੀਸੀ ਮੋਹਾਲੀ ਤੋਂ ਲੈ ਕੇ ਪੁਲਿਸ ਦੇ ਆਲਾ ਅਧਿਕਾਰੀਆਂ ਤੱਕ ਪਹੁੰਚਿਆ… ਸਬੂਤ ਸਾਹਮਣੇ ਤੇ ਕਾਰਵਾਈ ਵੀ ਯਕੀਨਨ ਬਣਦੀ ਸੀ…. ਲਿਹਾਜ਼ਾ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਨੇ ਡੀ 5 ਚੈਨਲ ਪੰਜਾਬੀ `ਤੇ ਕਿਹਾ ਕਿ ਦੋਹਾਂ ਨੂੰ ਸਸਪੈਂਡ ਕਰ ਦਿੱਤਾ ਗਿਐ… ਹਾਲਾਂਕਿ ਪੰਜਾਬ ਸਰਕਾਰ ਨੇ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਉਹ ਲੋਕਾਂ `ਚ ਸਦਭਾਵਨਾ ਬਣਾ ਕੇ ਰੱਖੇ… ਜੇ ਕੋਈ ਹੁੱਲੜਬਾਜ਼ੀ ਕਰਦੈ ਤਾਂ ਉਸ `ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ… ਪਰ ਏਸ ਤਰ੍ਹਾਂ ਜੇਕਰ ਪੁਲਿਸ ਹੀ ਗੁੰਡਾਗਰਦੀ ਕਰੇਗੀ ਤਾਂ ਇਨਸਾਫ਼ ਦੀ ਆਸ ਕਿਸ ਤੋਂ ਹੋਵੇਗੀ…

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button