IndiaTop News

PM ਮੋਦੀ ਅੱਜ ‘ਕਰਤੱਵਿਆ ਪੱਥ’ ਦਾ ਕਰਨਗੇ ਉਦਘਾਟਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ‘ਕਰਤੱਵਿਆ ਪੱਥ’ ਦਾ ਉਦਘਾਟਨ ਕਰਨਗੇ। ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਦੇ ਇਸ ਟੁਕੜੇ ਨੂੰ ਪਹਿਲਾਂ ਰਾਜਪਥ (ਦ ਕਿੰਗਜ਼ਵੇ) ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਪੀਐਮ ਮੋਦੀ ਅੱਜ ਇੰਡੀਆ ਗੇਟ ਵਿਖੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਬੁੱਤ ਦੀ ਘੁੰਡ ਚੁਕਾਈ ਵੀ ਕਰਨਗੇ।

SYL ‘ਤੇ ਸਰਬ ਪਾਰਟੀ ਮੀਟਿੰਗ! ਹਰਿਆਣੇ ਨੂੰ ਜਵਾਬ, ਜੇਲ੍ਹ ‘ਚੋਂ ਨਵਜੋਤ ਸਿੱਧੂ ਨੇ ਘੁਮਾਈ ਗੇਮ | D5 Channel Punjabi

ਦੱਸ ਦਈਏ ਕਿ ‘ਕਰਤੱਵਿਆ ਪੱਥ’ ਦੇ ਦੋਵੇਂ ਪਾਸੇ ਲਾਲ ਦਾਣੇਦਾਰ ਪੱਥਰ ਲਾਇਆ ਗਿਆ ਹੈ ਤੇ ਆਲੇ-ਦੁਆਲੇ ਹਰਿਆਲੀ ਦੇ ਨਾਲ ਦੋਵੇਂ ਪਾਸੇ ਨਹਿਰਾਂ, ਫੂਡ ਸਟਾਲ, ਸੁੱਖ ਸਹੂਲਤਾਂ ਨਾਲ ਲੈਸ ਬਲਾਕ ਤੇ ਵੈਂਡਿੰਗ ਕਿਓਸਕ ਹੋਣਗੇ। ਸਰਕਾਰੀ ਸੂਤਰਾਂ ਮੁਤਾਬਕ ਇਹ ਸੱਤਾ ਦੇ ਪ੍ਰਤੀਕ ਪੁਰਾਣੇ ਰਾਜਪਥ ਤੋਂ ਕਰਤਵਯ ਪਥ ਵੱਲ ਜਾਣ ਦਾ ਪ੍ਰਤੀਕ ਹੈ, ਜੋ ਲੋਕਾਂ ਦੀ ਮਾਲਕੀ ਤੇ ਸਸ਼ਕਤੀਕਰਨ ਦੀ ਮਿਸਾਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button