ਪਿੰਡ ਭਾਨਰੀ ਦੇ ਲੋਕਾਂ ਨੇ 8 ਪਿੰਡਾਂ ‘ਚ ਕੱਢਿਆ ਨਗਰ ਕੀਰਤਨ
ਪਟਿਆਲਾ: ਦਿਨ ਐਤਵਾਰ ਹਰ ਸਾਲ ਦੀ ਤਰਾਂ ਨਗਰ ਭਾਨਰੀ ਅਤੇ ਨਾਲ ਲੱਗਦੇ 8 ਪਿੰਡਾਂ ਵੱਲੋਂ ਹੌਲੇ ਮਹੱਲੇ ਨੂੰ ਸਮਰਪਿਤ ਨਗਰ ਕੀਰਤਨ ਅਰੰਭ ਹੋ ਕੇ ਸ਼ਾਮ ਨੂੰ ਪਿੰਡ ਭਾਨਰੀ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਵਿੱਚ ਵੱਖ-ਵੱਖ ਥਾਵਾਂ ਤੇ ਲੰਗਰ ਦੀ ਸੇਵਾ ਕੀਤੀ ਗਈ। ਪਿੰਡ ਭਾਨਰੀ ਵਿਖੇ ਨਵੇਂ ਬਣੇ ਬੱਸ ਸਟੈਂਡ ਤੇ ਲੰਗਰ ਦੀ ਸੇਵਾ ਨਿਭਾਈ ਗਈ। ਇਸ ਸੇਵਾ ਵਿੱਚ ਪਿੰਡ ਦੇ ਬਜ਼ੁਰਗ, ਬੱਚੇ ਅਤੇ ਨੌਜਵਾਨਾਂ ਵੱਲੋਂ ਵੱਧ ਚੜੑ ਕੇ ਹਿੱਸਾ ਲਿਆ। ਸੇਵਾਦਾਰ ਸ. ਰਾਮਦੂਰ ਸਿੰਘ ਭਾਨਰੀ, ਸ. ਜਗਵਿੰਦਰ ਸਿੰਘ ਭਾਨਰੀ, ਸ. ਸੁਖਵਿੰਦਰ ਸਿੰਘ ਭਾਨਰੀ, ਸ. ਗੁਰਮੀਤ ਸਿੰਘ, ਸ. ਸ਼ਿੰਦਾ ਭਾਨਰੀ, ਸ. ਅਵਤਾਰ ਸਿੰਘ, ਸ. ਕਰਨਵੀਰ ਸਿੰਘ, ਸ. ਲਵਪ੍ਰੀਤ ਸਿੰਘ, ਸ. ਭੋਲਾ ਸਿੰਘ, ਸ. ਮਨਦੀਪ ਸਿੰਘ, ਸ. ਪਰਵਿੰਦਰ ਸਿੰਘ, ਸ. ਭੰਮਾ ਸਿੰਘ, ਸ. ਕਰਤਾਰ ਸਿੰਘ, ਸ. ਜੈਲੀ ਸਿੰਘ, ਸ. ਬਲਜਿੰਦਰ ਸਿੰਘ ਭਾਨਰੀ, ਸ. ਗਗਨਦੀਪ ਸਿੰਘ ਗੰਗਾ, ਸ. ਸੁੱਖੀ ਕੈਨੇਡਾ, ਸ. ਅਮਰੀਕ ਸਿੰਘ, ਸ. ਨਵਦੀਪ ਸਿੰਘ ਬੱਬੂ, ਸ. ਹੈਪੀ ਭਾਨਰੀ ਆਦਿ ਸੇਵਾਦਾਰਾਂ ਨੇ ਲੰਗਰ ਦੀ ਸੇਵਾ ਨਿਭਾਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.