Pentamed Hospital ‘ਚ ਰਾਤ 11 ਵਜੇ ਤੱਕ ਦੀ ਆਕਸੀਜਨ ਬਚੀ, 50 ਮਰੀਜ਼ਾਂ ਦੀ ਜਾਨ ਨੂੰ ਖ਼ਤਰਾ
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦੇ ਪੈਂਟਮੇਡ ਹਸਪਤਾਲ ‘ਚ ਸਿਰਫ ਇੱਕ ਘੰਟੇ ਲਈ ਆਕਸੀਜਨ ਬਚੀ ਹੈ। ਖ਼ਬਰਾਂ ਅਨੁਸਾਰ, ਦੱਸਿਆ ਕਿ ਇੱਥੇ 50 ਅਜਿਹੇ ਮਰੀਜ਼ ਦਾਖਲ ਹਨ ਜਿਨ੍ਹਾਂ ਨੂੰ ਆਕਸੀਜਨ ਦੀ ਜ਼ਰੂਰਤ ਹੈ ਜਦੋਂ ਕਿ ਕੁੱਝ ਵੈਂਟੀਲੇਟਰਾਂ ‘ਤੇ ਹਨ ਅਤੇ ਆਕਸੀਜਨ ਦੀ ਕਮੀ ਦੇ ਕਾਰਨ ਗੰਭੀਰ ਹਾਲਤ ਵਿੱਚ ਹਨ।
ਕੇਂਦਰ ਦੀਆਂ ਚੀਕਾਂ ਕਢਵਾਉਣ ਲਈ ਕਿਸਾਨਾਂ ਦਾ ਵੱਡਾ ਐਲਾਨ !ਬਣ ਗਈ ਗੱਲ, ਜੋੜ ਲਈਆਂ ਟਰੈਕਟਰਾਂ ਨਾਲ ਟਰਾਲੀਆਂ !
ਉਨ੍ਹਾਂ ਨੇ ਕਿਹਾ, ‘‘ਹਸਪਤਾਲ ਨੇ 55 ਸਿਲੰਡਰ ਦੁਬਾਰਾ ਲਗਾਉਣ ਲਈ ਨੇੜਲੇ ਪਲਾਂਟ ਨੂੰ ਭੇਜੇ ਸਨ ਪਰ ਅਜੇ ਹੁਣੇ ਤੱਕ ਇੱਕ ਵੀ ਸਿਲੰਡਰ ਨਹੀਂ ਭਰਿਆ ਗਿਆ। ਸਾਡੇ ਕਰਮਚਾਰੀ ਪਿਛਲੀ ਰਾਤ ਤੋਂ ਇਸ ਦੇ ਲਈ ਲਾਇਨ ‘ਚ ਲੱਗੇ ਹਨ।’’ ਜ਼ਿਕਰ ਯੋਗ ਹੈ ਕਿ ਹੈ ਕਿ ਆਕਸੀਜਨ ਦੇ ਸੰਕਟ ਵਿਚ ਜ਼ਿੰਦਗੀ ਬਚਾਉਣ ਵਾਲੀ ਗੈਸ ਦੀ ਘਾਟ ਕਾਰਨ ਦਿੱਲੀ ਵਿਚ 45 ਲੋਕਾਂ ਦੀ ਮੌਤ ਹੋ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.