Patiala ਦੇ ਕਾਲੀ ਦੇਵੀ ਮੰਦਿਰ ‘ਚ ਵਾਪਰੀ ਬੇਅਦਬੀ ਦੀ ਘਟਨਾ ਦੀ Sukhbir Badal ਵੱਲੋਂ ਨਿੰਦਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਦੇ ਕਾਲੀ ਦੇਵੀ ਮੰਦਿਰ ‘ਚ ਵਾਪਰੀ ਬੇਅਦਬੀ ਦੀ ਘਟਨਾ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ ਹੈ।
IELTS ਕਰਨ ਵਾਲਿਆਂ ਲਈ ਖੁਸ਼ਖਬਰੀ, ਘਰ ਬੈਠੇ ਲਵੋਂ ਕਲਾਸ | D5 Channel Punjabi
ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ ਵਿਰੋਧੀ ਅਤੇ ਬਾਹਰੀ ਤਾਕਤਾਂ ਦੁਆਰਾ ਲਗਾਤਾਰ ਹਿੰਦੂਆਂ ਅਤੇ ਸਿੱਖਾਂ ਦੇ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ਬਣਾ ਕੇ ਫਿਰਕੂ ਨਫ਼ਰਤ ਫੈਲਾਉਣ ਦੀ ਸਾਜਿਸ਼ ਤੋਂ ਡਰ ਰਹੇ ਹਾਂ ਅਤੇ ਚਿਤਾਵਨੀ ਦਿੰਦੇ ਹਾਂ। ਬਦਕਿਸਮਤੀ ਹੈ ਕਿ ਸਾਡੇ ਸਭ ਤੋਂ ਬੁਰੇ ਡਰ ਸੱਚ ਹੋ ਰਹੇ ਹਨ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਆਓ ਜੀ ਅਸੀਂ ਸਾਰੇ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਬਣਾਏ ਰੱਖਣ ਲਈ ਬਾਹਰੀ ਤਾਕਤਾਂ ਦੇ ਖਿਲਾਫ ਇੱਕਜੁਟ ਹੋਣ।
Strongly condemn sacrilege at Kali Mata mandir, Patiala. We feared & warned against conspiracy by forces from outside Punjab to spread communal hatred among Hindus and Sikhs shrines. Worst fears coming true. Let’s all stay united against them to preserve peace & communal harmony. pic.twitter.com/MgONVQ37jm
— Sukhbir Singh Badal (@officeofssbadal) January 24, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.