SportsBreaking NewsD5 specialNewsTop News

Paris Games ‘ਚ Chanu Saikhom Mirabai ਜਿੱਤ ਸਕਦੀ ਹੈ ਮੁੜ ਤਮਗ਼ਾ- Avinash Pandu

ਨਵੀਂ ਦਿੱਲੀ: ਵੇਟਲਿਫਟਿੰਗ ਦੇ ਹਾਈ ਪਰਫਾਰਮੈਂਸ ਨਿਰਦੇਸ਼ਕ Avinash Pandu ਨੇ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ Chanu Saikhom Mirabai 2024 ਵਿੱਚ ਪੈਰਿਸ ਦੀਆਂ ਖੇਡਾਂ ਵਿੱਚ ਦੁਬਾਰਾ ਤਮਗ਼ਾ ਆਪਣੇ ਨਾਮ ਕਰ ਸਕਦੀ ਹੈ। ਦੱਸ ਦਈਏ ਕਿ ਟੋਕੀਓ ਓਲੰਪਿਕ ਵਿੱਚ Chanu Saikhom Mirabai ਨੇ ਚਾਂਦੀ ਦਾ ਤਮਗ਼ਾ ਆਪਣੇ ਨਾਮ ਕੀਤਾ ਸੀ। Avinash Pandu ਨੇ ਕਿਹਾ ਕਿ Chanu ਨੂੰ ਤਮਗਾ ਜਿੱਤਣ ਲਈ ਚੋਣਵੀਆਂ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਣਾ ਪਵੇਗਾ।

ਮਜੀਠੀਆ ਕੱਢ ਲਿਆਇਆ ਸਬੂਤ, ਸਿੱਧੂ ਤੇ ਚੰਨੀ ਹੈਰਾਨ, ਕਸੂਤੇ ਫਸਣਗੇ ਵਿਰੋਧੀ

2024 ਪੈਰਿਸ ਓਲੰਪਿਕ ਲਈ ਵੇਟਲਿਫਟਿੰਗ ਲਈ ਮਾਰੀਸ਼ਸ ਦੇ Avinash Pandu ਨੂੰ ਭਾਰਤ ਦਾ ਪਹਿਲਾ ਹਾਈ ਪਰਫਾਰਮੈਂਸ ਨਿਰਦੇਸ਼ਕ ਬਣਾਇਆ ਗਿਆ ਹੈ। ਭਾਰਤੀ ਖੇਡ ਅਥਾਰਿਟੀ ਵੱਲੋਂ ਪ੍ਰੈਸ ਕਾਨਫਰੰਸ ਕਰਵਾਈ ਗਈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ Chanu Saikhom Mirabai ਦੀ ਉਮਰ ਵਿੱਚ ਤਿੰਨ ਹੋਰ ਸਾਲ ਜੁੜ ਜਾਣਗੇ। ਇਸ ਲਈ Chanu Saikhom Mirabai ਨੂੰ ਟੂਰਨਾਮੈਂਟ ਨੂੰ ਚੁਣਨ ਵਿੱਚ ਬਹੁਤ ਸਿਲੈਕਟਿਵ ਹੋਣਾ ਪਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button