EntertainmentNewsTop News

Nora Fatehi ਪਹੁੰਚੀ ਦਿੱਲੀ ਕ੍ਰਾਈਮ ਬ੍ਰਾਂਚ ਦਫਤਰ, 200 ਕਰੋੜ ਦੀ ਰਿਕਵਰੀ ਮਾਮਲੇ ‘ਚ 6 ਘੰਟੇ ਪੁੱਛਗਿੱਛ

ਨਵੀਂ ਦਿੱਲੀ: ਜੈਕਲੀਨ ਫਰਨਾਂਡੀਜ਼ ਤੋਂ ਬਾਅਦ ਹੁਣ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੀ ਰਿਕਵਰੀ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਨੋਰਾ ਤੋਂ 7 ਘੰਟੇ ਤੱਕ ਪੁੱਛਗਿੱਛ ਕੀਤੀ।

Police ਨੇ ਚੁੱਕੇ AAP ਵਿਧਾਇਕ, ਪੈ ਗਿਆ ਨਵਾਂ ਪੰਗਾ! ਸੋਚੀ ਪਏ Kejriwal ਤੇ Bhagwant Mann | D5 Channel Punjabi

ਸ਼ੁੱਕਰਵਾਰ ਨੂੰ, ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਨੋਰਾ ਫਤੇਹੀ ਤੇ ਸਵਾਲਾਂ ਦੀ ਵੱਰਖਾਂ ਕੀਤੀ, ‘ਤੇ ਇਹ ਵੀ ਕਿਹਾ ਕਿ ਅਭਿਨੇਤਰੀ ਤੋਂ ਹੋਰ ਪੁੱਛਗਿੱਛ ਦੀ ਲੋੜ ਹੋ ਸਕਦੀ ਹੈ।ਨੋਰਾ ਫਤੇਹੀ ਤੋਂ ਪੁੱਛਗਿੱਛ ਸਵੇਰੇ 11 ਵਜੇ ਕ੍ਰਾਈਮ ਬ੍ਰਾਂਚ ਦੇ ਦਫਤਰ ‘ਚ ਸ਼ੁਰੂ ਹੋਈ। ਹਾਲਾਂਕਿ ਪੁੱਛਗਿੱਛ ਦੌਰਾਨ ਕਿਹੜੇ-ਕਿਹੜੇ ਸਵਾਲ-ਜਵਾਬ ਹੋਏ, ਇਸ ਨੂੰ ਚੱਲ ਰਹੀ ਜਾਂਚ ਕਾਰਨ ਗੁਪਤ ਰੱਖਿਆ ਗਿਆ ਹੈ।

Congress ਨੂੰ ਲੱਗਿਆ ਵੱਡਾ ਝਟਕਾ, Vijay Inder Singla ਦਾ ਲੱਗਿਆ ਨੰਬਰ! ਵਿਜੀਲੈਂਸ ਦੀ ਆਏ ਰਡਾਰ ’ਤੇ

ਨੋਰਾ ਫਤੇਹੀ ਨੂੰ ਇਸ ਮਾਮਲੇ ‘ਚ ਪੁੱਛਗਿੱਛ ਲਈ ਦੁਬਾਰਾ ਬੁਲਾਇਆ ਜਾ ਸਕਦਾ ਹੈ। ਫਿਲਹਾਲ ਦਿੱਲੀ ਪੁਲਿਸ ਉਨ੍ਹਾਂ ਦੇ ਜਵਾਬਾਂ ਦੀ ਸਮੀਖਿਆ ਕਰੇਗੀ, ਜੇਕਰ ਜਵਾਬ ਤਸੱਲੀਬਖਸ਼ ਨਾ ਹੋਏ ਤਾਂ ਦੁਬਾਰਾ ਸੰਮਨ ਭੇਜੇ ਜਾਣਗੇ।ਦੂਜੇ ਪਾਸੇ ਇਸ ਮਾਮਲੇ ਵਿੱਚ ਜੈਕਲੀਨ ਫਰਨਾਂਡੀਜ਼ ਤੋਂ ਵੀ ਪੁੱਛਗਿੱਛ ਕੀਤੀ ਜਾਣੀ ਹੈ। ਜੈਕਲੀਨ ਨੂੰ ਇਸ ਤੋਂ ਪਹਿਲਾਂ 29 ਅਗਸਤ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਸੰਮਨ ਕੀਤਾ ਗਿਆ ਸੀ।ਪਰ ਅਦਾਕਾਰਾ ਨੇ ਕਿਹਾ ਕਿ ਉਹ ਬੀਮਾਰ ਹੈ ਅਤੇ ਹੁਣ ਉਸ ਤੋਂ 12 ਸਤੰਬਰ ਨੂੰ ਪੁੱਛਗਿੱਛ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button