Navjot Singh Sidhu ਵੱਲੋਂ ਮੁੜ ਟਵੀਟ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ navjot singh sidhu ਵਲੋਂ ਅੱਜ ਮੁੜ ਟਵੀਟ ਕੀਤਾ ਗਿਆ।ਟਵੀਟ ਕਰ ਕੇ ਉਨ੍ਹਾਂ ਕਿਹਾ ਕਿ ਯੂ.ਪੀ.ਏ. ਸਰਕਾਰ ਨੇ ਸਮਾਜ ਅਤੇ ਆਰਥਿਕਤਾ ਨੂੰ ਬਦਲਣ ਲਈ ਕਈ ਨੀਤੀਆਂ ਤਿਆਰ ਕਰ ਲਈਆਂ ਹਨ।
ਸਿਧਾਣਾ ਦੀ ਗ੍ਰਿਫਤਾਰੀ ਤੋਂ ਬਾਅਦ ਭਖਿਆ ਮਾਹੌਲ! ਹੋਊ ਚੱਕਾ ਜਾਮ || D5 Channel Punjabi
ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਦੀ ਆਰਥਿਕਤਾ ਬਾਰੇ ਬੋਲਦਿਆਂ ਕਿਹਾ ਕਿ ਰਾਜ ਨੂੰ ਆਰਥਿਕਤਾ ਦੀ ਨੀਤੀ ਆਧਾਰਿਤ ਤਬਦੀਲੀ ਦੀ ਬਹੁਤ ਜਿਆਦਾ ਜ਼ਰੂਰਤ ਹੈ। Sidhu ਨੇ ਟਵੀਟ ਕਰਦਿਆਂ ਕਿਹਾ ਮੈਂ ਲੋਕਾਂ ਨੂੰ ਲੁਭਾਉਣ ਵਾਲੀਆਂ ਨੀਤੀਆਂ ‘ਚ ਨਹੀਂ ਆਵਾਂਗਾ।
UPA Govt formulated policies to transform India’s society & economy. Today Punjab needs policy based structural transformation of its economy, People won’t fall prey to populist “schemes” without any backing of Policy framework, defined budget allocations & implementation metrics
— Navjot Singh Sidhu (@sherryontopp) November 24, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.