Breaking NewsD5 specialNewsPunjabTop News

Navjot Singh Sidhu ਵੱਲੋਂ ਪ੍ਰੈੱਸ ਕਾਨਫ਼ਰੰਸ

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ Navjot Singh Sidhu ਨੇ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ। ਉਨ੍ਹਾਂ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਜੇ ਮਜ਼ਦੂਰ 8 ਘੰਟੇ ਕੰਮ ਕਰਦਾ ਹੈ ਤਾਂ ਇਸ ਨੂੰ ਪੱਕਾ ਕਰਨ ਲਈ ਇੱਕ ਸਿਸਟਮ ਬਣਾਵਾਂਗੇ।

Farmers Protest News : ਅੰਦੋਲਨ ਚੋ ਨਿਕਲੀ ਸਿਆਸੀ ਪਾਰਟੀ || D5 Channel Punjabi

Navjot Singh Sidhu ਨੇ ਇਹ ਵੀ ਕਿਹਾ ਕਿ ਮਜ਼ਦੂਰਾਂ ਨੂੰ ਇੱਕਜੁੱਟ ਬਣਾਉਣ ਲਈ ਦਿਹਾੜੀ ਤੈਅ ਕਰਨੀ ਪਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਸਰਕਾਰ ਮਜ਼ਦੂਰਾਂ ਜਾਂ ਖੇਤ ਕਾਮਿਆਂ ਨੂੰ ਸਬਸਿਡੀ ਨਹੀਂ ਦੇ ਸਕਦੀ, ਪਰ ਉਸ ਕਿਸਾਨ ਲਈ ਰਜਿਸਟ੍ਰੇਸ਼ਨ ਹੋਣਾ ਲਾਜ਼ਮੀ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button