Breaking NewsD5 specialNewsPoliticsPunjabTop News

Navjot Singh Sidhu ਨੇ Sonia Gandhi ਕੋਲ ਚੁਕਿਆ ਬੇਅਦਬੀ ਦਾ ਮੁੱਦਾ, ADG ਤੇ AG ਦੀ ਨਿਯੁਕਤੀ ‘ਤੇ ਵੀ ਚੁੱਕੇ ਸਵਾਲ: ਸੂਤਰ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਅੱਜ ਪਾਰਟੀ ਦੇ ਜਨਰਲ ਸਕੱਤਰਾਂ ਅਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਦੀ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਪੰਜਾਬ ਸਮੇਤ 5 ਸੂਬਿਆਂ ਦੇ ਇੰਚਾਰਜ ਤੇ ਪ੍ਰਧਾਨਾਂ ਨੇ ਸ਼ਿਰਕਤ ਕੀਤੀ। ਪੰਜਾਬ ਤੋਂ ਨਵਜੋਤ ਸਿੰਘ ਸਿੱਧੂ ਅਤੇ ਹਰੀਸ਼ ਚੌਧਰੀ ਮੀਟਿੰਗ ਦਾ ਹਿੱਸਾ ਬਣੇ।

ਕਿਸਾਨਾਂ ਦਾ ਸਾਥ ਦੇ ਦੇਣ ਵਾਲਿਆਂ ‘ਤੇ ਮੋਦੀ ਦਾ ਐਕਸ਼ਨ || D5 Channel Punjabi

ਇਸ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਮੀਟਿੰਗ ਵਿੱਚ ਸਿੱਧੂ ਨੇ ਇੱਕ ਵਾਰ ਫਿਰ ਸੋਨੀਆ ਗਾਂਧੀ ਦੇ ਸਾਹਮਣੇ ਬੇਅਦਬੀ ਦਾ ਮਾਮਲਾ ਚੁਕਿਆ।ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਵਿੱਚ ਸੱਤਾ ਵਿਰੋਧੀ ਬਹੁਤ ਸੀ, ਪਰ ਹੁਣ ਇਹ ਘਟ ਗਈ ਹੈ। ਫਿਰ ਵੀ ਸਾਨੂੰ ਬੇਅਦਬੀ ਦੇ ਮੁੱਦੇ ਨੂੰ ਦੇਖਣਾ ਪਵੇਗਾ।ਇਸ ਦੌਰਾਨ ਉਨ੍ਹਾਂ ADG ਅਤੇ AG ਦੀ ਨਿਯੁਕਤੀ ‘ਤੇ ਵੀ ਸਵਾਲ ਉਠਾਏ ਅਤੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button