Navjot Sidhu ਦੀ ਹੋਵੇਗੀ 1 ਅਪ੍ਰੈਲ ਨੂੰ ਰਿਹਾਈ!

ਪਟਿਆਲਾ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਰਿਹਾ ਹੋਣ ਦੇ ਸਮੇਂ ਤੋਂ ਪਹਿਲਾ ਹੀ ਬਾਹਰ ਆ ਸਕਦੇ ਹਨ। ਉਨ੍ਹਾਂ ਦੀ ਰਿਹਾਈ 1 ਅਪ੍ਰੈਲ ਨੂੰ ਸੰਭਵ ਹੋ ਸਕਦੀ ਹੈ। ਜੇਲ੍ਹ ਨਿਯਮਾਂ ਮੁਤਾਬਕ ਕੈਦੀ ਨੂੰ ਇਕ ਮਹੀਨੇ ਵਿਚ 4 ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ ਪਰ ਸਿੱਧੂ ਨੇ ਇਹ ਛੁੱਟੀ ਨਹੀਂ ਲਈ। ਇਸ ਤਰੀਕੇ … Continue reading Navjot Sidhu ਦੀ ਹੋਵੇਗੀ 1 ਅਪ੍ਰੈਲ ਨੂੰ ਰਿਹਾਈ!