Navjot Sidhu ਨੇ ਨੇਤਾਵਾਂ ਦੇ BJP ‘ਚ ਸ਼ਾਮਿਲ ਹੋਣ ‘ਤੇ ਕੱਸਿਆ ਤੰਜ਼, ‘ਜਾਂ ਤਾਂ ਅੰਦਰ, ਜਾਂ ਬੀਜੇਪੀ ਦੇ ਦਫ਼ਤਰ Jalandhar’

ਪਟਿਆਲਾ : ਨਵਜੋਤ ਸਿੱਧੂ ਨੇ ਕੁਝ ਕਾਂਗਰਸੀ ਨੇਤਾਵਾਂ ਦੇ ਭਾਜਪਾ ‘ਚ ਸ਼ਾਮਲ ਹੋਣ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ‘ਅਸੱਤਿਆ ਤੇ ਭੈਅ’ ਦੀ ਖਤਰਨਾਕ ਰਾਜਨੀਤੀ ਨਹੀਂ ਚੱਲੇਗੀ।
ਪੁਰਾਣੇ ਰੂਪ ‘ਚ ਆਏ ਕਿਸਾਨ, ਕਰਤਾ ਸੰਘਰਸ਼ ਦਾ ਐਲਾਨ || D5 Channel Punjabi
ਧਮਕਾਉਣਾ ਅਤੇ ਹੱਥਾਂ ਨੂੰ ਮਰੋੜਨਾ ਕੰਮ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਦੀ ਹਕੀਕਤ ‘ਜਾਂ ਤਾਂ ਅੰਦਰ ਹੈ, ਜਾਂ ਭਾਜਪਾ ਦੇ ਦਫ਼ਤਰ ਜਲੰਧਰ ‘ਚ ਹੈ। ਸਿੱਧੂ ਨੇ ਕਿਹਾ ਕਿ ਕੇਜਰੀਵਾਲ ਦਾ ਸ਼ਾਂਤੀ ਮਾਰਚ ਇੱਕ ਬਹਾਨਾ ਹੈ। ਜਦੋਂ ਦਿੱਲੀ ਦੰਗੇ ਹੋਏ ਤਾਂ ਮੁੱਖ ਮੰਤਰੀ ਨੇ ਪਿੱਠ ਦਿਖਾਈ ਗੈਰਹਾਜ਼ਰ !
Dangerous Politics of ‘Asatya & Bhay’ will not prevail in Punjab. Intimidation & arm twisting will not work. Today’s reality is “Ya ta Ander, Ya BJP’s office Jalandhar”.
Kejriwal’s peace March is farce.. he showed his back when riots were engineered in Delhi.. The CM was absent ! pic.twitter.com/weJ2sKRkJg— Navjot Singh Sidhu (@sherryontopp) January 1, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.