Navjot Sidhu ਦੀ Kejriwal ਨੂੰ ਨਸੀਹਤ, ‘ਬੁੱਧੀਮਾਨਾਂ ਨੂੰ ਸੁਣੋਂ ਸਾਬ੍ਹ, ਦੁਨੀਆਂ ‘ਚ ਸਭ ਤੋਂ ਵੱਡੀ ਚੀਜ ਹੈ ਸੁਧਾਰ ਦੀ ਗੁੰਜਾਇਸ਼’

ਚੰਡੀਗੜ੍ਹ : ਪੰਜਾਬ ‘ਚ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਜ਼ੁਬਾਨੀ ਹਮਲੇ ਦਾ ਦੌਰ ਜਾਰੀ ਹੈ। ਦੋਵੇਂ ਪਾਰਟੀਆਂ ਇੱਕ ਦੂਜੇ ‘ਤੇ ਨਿਸ਼ਾਨਾ ਸਾਧਣ ਦਾ ਕੋਈ ਮੌਕਾ ਨਹੀਂ ਛੱਡ ਰਹੀਆਂ। ਉਥੇ ਹੀ ਹੁਣ ਇਸ ‘ਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਸੀਹਤ ਦਿੱਤੀ ਹੈ।
BIG NEWS ਜਹਾਜ਼ ‘ਚੋਂ ਉੱਤਰਦੇ ਸਾਰ ਕੇਜਰੀਵਾਲ ਦਾ ਧਮਾਕਾ, ਚੰਨੀ ਨੂੰ ਦਿੱਤਾ ਕਰਾਰਾ ਜਵਾਬ D5 Channel Punjabi
ਦਰਅਸਲ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਅਪਲੋਡ ਕੀਤੀ। ਇਸ ਵੀਡੀਓ ਨੂੰ ਅਰਵਿੰਦ ਕੇਜਰੀਵਾਲ ਨੂੰ ਟੈਗ ਕਰਦੇ ਹੋਏ ਸਿੱਧੂ ਨੇ ਲਿਖਿਆ ਬੁੱਧੀਮਾਨਾਂ ਨੂੰ ਸੁਣੋਂ ਅਰਵਿੰਦ ਕੇਜਰੀਵਾਲ ਸਾਬ੍ਹ। ਇਸ ਦੁਨੀਆਂ ‘ਚ ਸਭ ਤੋਂ ਵੱਡੀ ਚੀਜ ਹੈ ਸੁਧਾਰ ਦੀ ਗੁੰਜਾਇਸ਼। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਕੇਜਰੀਵਾਲ ਦੇ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦਿੱਤੇ ਜਾਣ ਦੇ ਐਲਾਨ ‘ਤੇ ਵੀ ਸਿੱਧੂ ਨੇ ਨਿਸ਼ਾਨਾ ਸਾਧਿਆ ਸੀ।
Lend your ears to the wise @ArvindKejriwal Saheb … The biggest room in this world is the room for improvement pic.twitter.com/vKvjVebYCg
— Navjot Singh Sidhu (@sherryontopp) December 2, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.