
ਬਿਆਸ : ‘ਆਪ’ ਦੇ ਮੈਂਬਰ ਆਫ਼ ਪਾਰਲੀਮੈਂਟ ਰਾਘਵ ਚੱਢਾ ਨੇ ਅੱਜ ਸਵੇਰੇ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਸ਼੍ਰੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵੱਲੋਂ ਇਹ ਮੁਲਾਕਾਤ ਟਵੀਟਰ ਜ਼ਰਿਏ ਸਾਂਝੀ ਕੀਤੀ ਗਈ ਹੈ।
Earlier this morning, I sought the blessings of the revered Shri Gurinder Singh Dhillon, Head of Radha Soami Satsang Beas. The contributions of the RSSB in serving mankind and society are exemplary.
Radha Soami ji 🙏🏻 pic.twitter.com/BJTBVWfOuy— Raghav Chadha (@raghav_chadha) May 4, 2023
ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ “ਅੱਜ ਸਵੇਰੇ, ਮੈਂ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਸਤਿਕਾਰਯੋਗ ਸ਼੍ਰੀ ਗੁਰਿੰਦਰ ਸਿੰਘ ਢਿੱਲੋਂ ਦਾ ਆਸ਼ੀਰਵਾਦ ਲਿਆ। ਮਾਨਵਤਾ ਅਤੇ ਸਮਾਜ ਦੀ ਸੇਵਾ ਵਿੱਚ RSSB ਦਾ ਯੋਗਦਾਨ ਮਿਸਾਲੀ ਹੈ।” ਇਹ ਮੁਲਾਕਾਤ ਠੀਕ ਜਲੰਧਰ ਜ਼ਿਮਨੀ ਚੋਣ ਤੋਂ ਪਹਿਲੀ ਕੀਤੀ ਗਈ ਹੈ। ਵਿਰੋਧੀ ਧੀਰਾਂ ਇਸ ਨੂੰ ਜਲੰਧਰ ਜ਼ਿਮਨੀ ਚੋਣ ਨਾਲ ਜੋੜ ਕੇ ਦੇਖ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.