Mission Raniganj: ‘ਇੰਡੀਆ’ ਦਾ ਨਾਮ ਬਦਲ ਕੇ ‘ਭਾਰਤ’ ਰੱਖਣ ਦੇ ਵਿਵਾਦ ਵਿਚਾਲੇ ਅਕਸ਼ੈ ਕੁਮਾਰ ਦੀ ਐਂਟਰੀ
Mission Raniganj: ਜੀ-20 ਸੰਮੇਲਨ ਦੇ ਸੱਦਾ ਪੱਤਰ ਤੇ ‘ਇੰਡੀਆ’ ਦਾ ਨਾਮ ਬਦਲ ਕੇ ‘ਭਾਰਤ’ ਰੱਖਿਆ ਗਿਆ ਸੀ। ਜਿਸ ਨੂੰ ਲੈ ਕੇ ਪੂਰੇ ਦੇਸ਼ ਵਿਚ ਬਹਿਸ ਛਿੱੜੀ ਹੋਈ ਹੈ। ਹੁਣ ਇਸ ਬਹਿਸ ਦਾ ਹਿੱਸਾ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵੀ ਬਣ ਹਏ ਹਨ। ਦਰਅਸਲ ਅਕਸ਼ੈ ਕੁਮਾਰ ਦੀ ਦੀ ਆਉਣ ਵਾਲੀ ਫਿਲਮ ‘ਮਿਸ਼ਨ ਰਾਣੀਗੰਜ:ਦ ਗ੍ਰੇਟ ਇੰਡੀਅਨ ਰੈਸਕਿਊ’ ਦਾ ਨਾਮ ਬਦਲ ਕੇ ‘ਮਿਸ਼ਨ ਰਾਣੀਗੰਜ:ਦ ਗ੍ਰੇਟ ਭਾਰਤ ਰੈਸਕਿਊ’ ਕਰ ਲਿਆ ਹੈ । ਮੇਕਰਜ਼ ਨੇ ਫਿਲਮ ਦਾ ਨਾਮ ਬਦਲ ਕੇ ਇਸਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਹੈ।
Congress President ਦਾ ਵੱਡਾ ਐਲਾਨ ? ਸਰਕਾਰ ਨੂੰ ਮਿਲਿਆ ਸਾਥ! 13 ਸੀਟਾਂ ਤੇ ਬੂਥ ਦੀ ਤਿਅਰੀ | D5 Channel Punjabi
ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਇਸ ਪੋਸਟਰ ਵਿੱਚ ਅਕਸ਼ੈ ਕੁਮਾਰ ਮਾਈਨਿੰਗ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਲੁੱਕ ਵਿੱਚ ਨਜ਼ਰ ਆ ਰਹੇ ਹਨ। ਅਦਾਕਾਰ ਨੇ ਫਿਲਮ ਦਾ ਪੋਸਟਰ ਸਾਂਝਾ ਕਰ ਦੱਸਿਆ ਕਿ 7 ਸਤੰਬਰ ਨੂੰ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਜਾਵੇਗਾ ‘ਤੇ ਇਹ ਫਿਲਮ 6 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
Heroes don’t wait for medals to do what’s right!
Watch the story of Bharat’s true hero with #MissionRaniganj in cinemas on 6th October.
Teaser out tomorrow! pic.twitter.com/1o9dMgf3EY— Akshay Kumar (@akshaykumar) September 6, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.