IndiaTop News

RG Kar Medical College and Hospital ਮਾਮਲੇ ‘ਤੇ ਬੋਲੀ ਮਮਤਾ ਬੈਨਰਜੀ, ਦੇਵੇਗੀ ਅਸਤੀਫ਼ਾ?

ਪੱਛਮ ਬੰਗਾਲ: RG Kar Medical College and Hospital ਬਲਾਤਕਾਰ ਮਾਮਲੇ ਵਿਚ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਡਾਕਟਰ ਆਪਣੀਆ ਡਿਊਟੀਆਂ ‘ਤੇ ਵਾਪਸ ਨਹੀਂ ਆਏ ਹਨ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਅਤੇ ਸਾਡੇ ਮੁੱਖ ਸਕਤਰ, ਗ੍ਰਹਿ ਸਕਤਰ, ਡੀਜੀ ਅਤੇ ਹੋਰ ਕੈਬਨਿਟ ਮੰਤਰੀਆਂ ਵੱਲੋਂ 3 ਦਿਨਾਂ ਤੱਕ ਇਤਜ਼ਾਰ ਕੀਤਾ ਗਿਆ ਕੀ ਡਾਕਟਰ ਸਾਡੇ ਕੋਲ ਆਉਣ ‘ਤੇ ਆਪਣੀਆਂ ਸਮਸਿਆਵਾ ਸਾਡੇ ਕੋਲ ਰੱਖਣ ਪਰ ਸਾਡੇ ਕੋਲ ਕੋਈ ਨਹੀਂ ਆਇਆ। ਉਨ੍ਹਾਂ ਅੱਗੇ ਕਿਹਾ ਕਿ ਮੈਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਤਿਆਰ ਹਾਂ। ਮੈਨੂੰ ਅਹੁਦੇ ਦੀ ਕੋਈ ਚਿੰਤਾ ਨਹੀਂ ਹੈ। ਮੈਨੂੰ ਨਿਆਂ ਚਾਹੀਦਾ ਹੈ, ਮੈਨੂੰ ਸਿਰਫ਼ ਨਿਆਂ ਮਿਲਣ ਦੀ ਚਿੰਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button