EntertainmentBreaking NewsD5 specialIndiaNewsTop News

Lata Mangeshkar ਕੁੱਝ ਦਿਨ ਹੋਰ ICU ‘ਚ ਰਹੇਗੀ- Dr. Pratit Samdani

ਨਵੀਂ ਦਿੱਲੀ/ਮੁੰਬਈ: Breach Candy Hospital ‘ਚ Lata Mangeshkar ਦਾਖ਼ਲ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਸਪਤਾਲ ਦੀ Dr. Pratit Samdani ਨੇ Lata Mangeshkar ਦੀ ਸਿਹਤ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਮੈਂ ਗਾਇਕਾ Lata Mangeshkar ਦਾ ਇਲਾਜ ਕਰ ਰਹੀ ਹੈ।

ਮਿਸੀਸਾਗਾ ‘ਚ ਭਾਰਤੀ ਮੂਲ ਦਾ ਵਕੀਲ, ਚੜ੍ਹਿਆ ਪੁਲਿਸ ਦੇ ਅੜਿੱਕੇ | D5 Channel Punjabi

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ Lata Mangeshkar ਨੂੰ ਹੋਰ ਜਿਆਦਾ ਦੇਖਭਾਲ ਦੀ ਲੋੜ ਹੈ। Dr. Pratit Samdani ਨੇ ਇਹ ਵੀ ਕਿਹਾ ਕਿ ਜਿਆਦਾ ਦੇਖਭਾਲ ਦੀ ਲੋੜ ਕਾਰਨ ਲਤਾ ਮੰਗੇਸ਼ਕਰ ਹੋਰ ਕੁੱਝ ਦਿਨ ਆਈ.ਸੀ.ਯੂ. ਵਿੱਚ ਡਾਕਟਰਾਂ ਦੀ ਨਿਗਰਾਨੀ ਵਿੱਚ ਰਹੇਗੀ, ਉਨ੍ਹਾਂ ਇਹ ਵੀ ਕਿਹਾ ਕਿ ਉਸ ਦੀ ਹਾਲਤ ਪਹਿਲਾਂ ਵਰਗੀ ਹੈ। Doctor ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜੇ ਤੱਕ ਕਿਸੇ ਨੂੰ ਵੀ Lata Mangeshkarਨੂੰ ਮਿਲਣ ਨਹੀਂ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button