Breaking NewsD5 specialInternationalNewsTop News

Kovind ਢਾਕਾ ‘ਚ ਪਾਕਿ ਫੌਜ ਵੱਲੋਂ ਢਾਹੇ ਰਮਨਾ ਕਾਲੀ ਮੰਦਿਰ ਦਾ ਅੱਜ ਉਦਘਾਟਨ ਕਰਨਗੇ

ਢਾਕਾ: ਭਾਰਤ ਦੇ ਰਾਸ਼ਟਰਪਤੀ Ram Nath Kovind ਅੱਜ ਢਾਕਾ ਵਿੱਚ ਮੁਰੰਮਤ ਕੀਤੇ ਸ਼੍ਰੀ ਰਮਨਾ ਕਾਲੀ ਮੰਦਿਰ ਦਾ ਉਦਘਾਟਨ ਕਰਨਗੇ। ਇਸ ਮੰਦਰ ਨੂੰ 50 ਸਾਲ ਪਹਿਲਾਂ ਪਾਕਿਸਤਾਨੀ ਫੌਜ ਨੇ 1971 ਦੀ ਜੰਗ ਵਿੱਚ ਢਾਹ ਦਿੱਤਾ ਸੀ। ਇਸ ਜੰਗ ਵਿੱਚ ਪਾਕਿਸਤਾਨ ਦੀ ਸ਼ਰਮਨਾਕ ਹਾਰ ਤੋਂ ਬਾਅਦ ਬੰਗਲਾਦੇਸ਼ ਬਣ ਗਿਆ।

ਸਵੇਰੇ ਹੀ ਉਗਰਾਹਾਂ ਦਾ ਵੱਡਾ ਧਮਾਕਾ! ਅੰਦੋਲਨ ਹੋਇਆ ਸ਼ੁਰੂ || D5 Channel Punjabi

ਭਾਰਤ ਦੇ ਵਿਦੇਸ਼ ਸਕੱਤਰ Harshvardhan Singla ਨੇ ਕਿਹਾ ਹੈ ਕਿ ਨਵੇਂ ਬਣੇ ਕਾਲੀ ਮੰਦਰ ਦਾ ਉਦਘਾਟਨ ਦੋਵਾਂ ਦੇਸ਼ਾਂ ਦੇ ਸ਼ਰਧਾਲੂਆਂ ਲਈ ਭਾਵੁਕ ਪਲ ਹੋਵੇਗਾ। ਰਾਸ਼ਟਰਪਤੀ Ram Nath Kovind ਤਿੰਨ ਦਿਨਾਂ ਬੰਗਲਾਦੇਸ਼ ਦੌਰੇ ‘ਤੇ ਹਨ ਅਤੇ ਅੱਜ ਉਨ੍ਹਾਂ ਦੇ ਦੌਰੇ ਦਾ ਆਖਰੀ ਦਿਨ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button