Karnataka Shocking Incident: ਕਰਨਾਟਕ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚਿੰਤਾਮਣੀ ਦੇ ਇੱਕ ਬਿਜ਼ਨਸਮੈਨ ਨੇ ਜੋ ਕੀਤਾ, ਉਹ ਸੁਣ ਤੁਸੀ ਦੰਦਾਂ ਹੇਠਾਂ ਉਗਲੀਆਂ ਦੱਬ ਲਵੋਗੇ। ਵਿਅਕਤੀ ਨੂੰ ਸ਼ੱਕ ਸੀ ਕਿ ਉਸਦੇ ਦੋਸਤ ਦਾ ਉਸਦੀ ਪਤਨੀ ਨਾਲ ਅਫੇਅਰ ਚੱਲ ਰਿਹਾ ਹੈ। ਉਸ ਨੇ ਆਪਣੇ ਦੋਸਤ ‘ਤੇ ਚਾਕੂ ਨਾਲ ਵਾਰ ਕੀਤਾ। ਚਾਕੂ ਨਾਲ ਵਾਰ ਕਰਨ ਤੋਂ ਬਾਅਦ ਗੱਲੋ ਵਿਚੋਂ ਨਿਕਲਦੇ ਹੋਏ ਖੂਨ ਨੂੰ ਉਹ ਵਿਅਕਤੀ ਪੀ ਗਿਆ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਵਿਅਕਤੀ ਨੇ ਖੁਦ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ। ਵੀਡੀਓ ਕੁਝ ਹੀ ਸਮੇਂ ‘ਚ ਵਾਇਰਲ ਹੋ ਗਈ। ਪੁਲਿਸ ਨੇ ਹਰਕਤ ‘ਚ ਆ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
CM Mann ‘ਤੇ ‘Bibi Jagir Kaur’ ਦਾ ਨਿਸ਼ਾਨਾ, SGPC ਨੇ ਸ਼ੁਰੂ ਕੀਤਾ Channel? | D5 Channel Punjabi
ਪੁਲਿਸ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਿ ਦੋਸ਼ੀ 32 ਸਾਲ ਜਿਸ ਦਾ ਨਾਂ ਵਿਜੇ ਹੈ। ਉਸ ਨੇ ਆਪਣੇ ਦੋਸਤ ਮਰੇਸ਼ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦੱਸਿਆ ਕਿ ਵਿਜੇ ਮਰੇਸ਼ ਅਤੇ ਉਸ ਦੀ ਪਤਨੀ ਵਿਚਕਾਰ ਵਧਦੀ ਨੇੜਤਾ ਤੋਂ ਪਰੇਸ਼ਾਨ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.