Karan Johar ਵੱਲੋਂ Kejriwal ਨੂੰ ਖਾਸ ਅਪੀਲ
ਮੁੰਬਈ: ਦੇਸ਼ ਵਿੱਚ ਮਹਾਂਮਾਰੀ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ। ਇਸੇ ਤਹਿਤ ਰਾਜਧਾਨੀ ਦਿੱਲੀ ਵੀ ‘ਯੈਲੋ ਅਲਰਟ’ ’ਤੇ ਹੈ। ਓਮੀਕਰੋਨ ਦੇ ਮੱਦੇਨਜ਼ਰ ਦਿੱਲੀ ਸਰਕਾਰ ਵੱਲੋਂ ਸਕੂਲ, ਕਾਲਜ, ਜਿਮ ਅਤੇ ਸਿਨੇਮਾਘਰ ਬੰਦ ਕੀਤੇ ਹੋਏ ਹਨ।
ਸਿਨੇਮਾਘਰ ਬੰਦ ਹੋਣ ਕਾਰਨ ਦਿੱਲੀ ਵਿੱਚ ਇੰਡਸਟਰੀ ਵਿੱਚ ਕਾਫੀ ਤਣਾਅ ਚੱਲ ਰਿਹਾ ਹਰ ਕਿਸੇ ਨੂੰ ਮੁੜ ਲੌਕਡਾਊਨ ਲੱਗਣ ਦਾ ਡਰ ਲੱਗ ਰਿਹਾ ਹੈ। ਇਸੇ ਤਹਿਤ Karan Johar ਨੇ Arvind Kejriwal ਦੀ ਪ੍ਰਧਾਨਗੀ ਵਾਲੀ ਦਿੱਲੀ ਸਰਕਾਰ ਨੂੰ ਸਿਨੇਮਾ ਘਰ ਮੁੜ ਖੋਲ੍ਹਣ ਦੀ ਅਪੀਲ ਕੀਤੀ ਹੈ।
We urge the Delhi Government to allow cinemas to operate. Cinemas are equipped with better ability to ensure a hygienic environment while maintaining social distancing norms as compared to other out-of-home settings. @LtGovDelhi @ArvindKejriwal @OfficeOfDyCM #cinemasaresafe
— Karan Johar (@karanjohar)
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.