EntertainmentBreaking NewsD5 specialNewsTop News
Kangana Ranaut ਨਾਲ ਜੁੜੇ ਇੱਕ ਮਾਮਲੇ ‘ਤੇ 18 ਫਰਵਰੀ ਨੂੰ ਹੋਵੇਗੀ ਸੁਣਵਾਈ
ਆਗਰਾ: ਬਾੱਲੀਵੁੱਡ ਦੀ ਮਸ਼ਹੂਰ ਅਦਾਕਾਰਾ Kangana Ranaut ਹਮੇਸ਼ਾ ਕਿਸੇ ਨਾ ਕਿਸੇ ਵਿਵਾਦਿਤ ਬਿਆਨ ਵਿੱਚ ਰਹਿੰਦੀ ਹੈ। Kangana Ranaut ਵੱਲੋਂ ਮਹਾਤਮਾ ਗਾਂਧੀ ‘ਤੇ ਇੱਕ ਟਿੱਪਣੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਆਗਰਾ ਹਾਈਕੋਰਟ ਵਿੱਚ ਮੁਕੱਦਮਾ ਦਰਜ ਕਰਨ ਨੂੰ ਲੈ ਕੇ ਬੇਨਤੀ ਕੀਤੀ ਗਈ ਸੀ।
ਚੰਨੀ ਦੇ ਕਰੀਬੀ ਬਾਰੇ ਵੱਡੇ ਖੁਲਾਸੇ, ਨਿਕਲ ਆਈ ਪੁਰਾਣੀ ਫਾਈਲ, ਹੋਰ ਵੀ ਕਈਆਂ ਦਾ ਲੱਗੂ ਨੰਬਰ
ਇਸ ਵਿਚ ਗਵਾਹੀ ਹੋ ਚੁੱਕੀ ਹੈ, ਇਸ ਤੋਂ ਇਲਾਵਾ ਹੋਰ ਗਵਾਹਾਂ ਦੇ ਬਿਆਨ ਹਾਲੇ ਦਰਜ ਹੋਣੇ ਹਨ। ਸਰਕਾਰ ਵੱਲੋਂ ਜਾਰੀ ਨਿਰਦੇਸ਼ ਕਾਰਨ ਗਵਾਹੀ ਪ੍ਰਕਿਰਿਆ ‘ਤੇ ਹਾਲੇ ਰੋਕ ਲੱਗੀ ਹੋਈ ਹੈ। ਇਸ ਲਈ ਕੋਰਟ ਵੱਲੋਂ ਹੁਣ ਮਾਮਲੇ ਦੀ ਸੁਣਵਾਈ 18 ਫਰਵਰੀ ਨੂੰ ਹੋਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.