Joe Biden ਅਤੇ Xi Jinping ਵਿਚਾਲੇ ਵਰਚੁਅਲ ਗੱਲਬਾਤ
ਬੀਜਿੰਗ: ਅਮਰੀਕੀ ਰਾਸ਼ਟਰਪਤੀ Joe Biden ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ Xi Jinping ਵਰਚੁਅਲ ਤਰੀਕੇ ਨਾਲ ਮੁਲਾਕਾਤ ਕਰ ਰਹੇ ਹਨ। ਸਾਰੀ ਦੁਨੀਆ ਲੰਬੇ ਸਮੇਂ ਤੋਂ ਇਨ੍ਹਾਂ ਦੋਹਾਂ ਨੇਤਾਵਾਂ ਦੀ ਮੁਲਾਕਾਤ ਦਾ ਇੰਤਜ਼ਾਰ ਕਰ ਰਹੀ ਸੀ। ਤਾਇਵਾਨ, ਵਪਾਰ ਯੁੱਧ ਤੋਂ ਲੈ ਕੇ ਕਈ ਅਹਿਮ ਮੁੱਦੇ ਹਨ, ਜਿਨ੍ਹਾਂ ‘ਤੇ ਅਮਰੀਕਾ ਅਤੇ ਚੀਨ ਦੀ ਸੋਚ ਮੇਲ ਨਹੀਂ ਖਾਂਦੀ।
ਅਕਾਲੀ ਦਲ ‘ਚ ਬਗਾਵਤ, ਸੀਨੀਅਰ ਆਗੂ ਨੇ ਖੋਲ੍ਹਿਆ ਮੋਰਚਾ, ਕਰੂ ਨਵਾਂ ਧਮਾਕਾ D5 Channel Punjabi
ਮੀਟਿੰਗ ਦੀ ਸ਼ੁਰੂਆਤ ਵਿੱਚ ਦੋਵਾਂ ਆਗੂਆਂ ਨੇ ਬੜੇ ਧਿਆਨ ਨਾਲ ਏਜੰਡਾ ਪੇਸ਼ ਕੀਤਾ।ਮੀਟਿੰਗ ਦੌਰਾਨ ਜਿੱਥੇ Jinping ਨੇ Biden ਨੂੰ ‘ਪੁਰਾਣਾ ਦੋਸਤ’ ਦੱਸਿਆ ਉੱਥੇ ਹੀ ਜੋਅ Bidenਨੇ ਕਿਹਾ ਕਿ ਉਨ੍ਹਾਂ ਨੂੰ ‘ਹੋਰ ਫਾੱਰਮਲ’ ਹੋਣਾ ਚਾਹੀਦਾ ਹੈ।Biden ਨੇ Jinping ਨੂੰ ਕਿਹਾ ਕਿ ‘ਤੁਸੀਂ ਅਤੇ ਮੈਂ ਕਦੇ ਵੀ ਇੱਕ ਦੂਜੇ ਨਾਲ ਇੰਨੇ ਫਾੱਰਮਲ ਨਹੀਂ ਰਹੇ।’
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.