JNU ਹਿੰਸਾ ਦੀ ਹਿੰਦੂ ਰਕਸ਼ਾ ਦਲ ਨੇ ਜ਼ਿੰਮੇਵਾਰੀ ਲਈ
ਨਵੀਂ ਦਿੱਲੀ : ਜੇਐੱਨਯੂ ਵਿਵਾਦ ‘ਤੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਯੂਨੀਵਰਸਿਟੀ ‘ਚ ਵਿਦਿਆਰਥੀਆਂ ‘ਤੇ ਕਾਤਲਾਨਾ ਹਮਲਾ ਕਰਨ ਦੀ ਜ਼ਿੰਮੇਵਾਰੀ ਹਿੰਦੂ ਰਕਸ਼ਾ ਦਲ ਨੇ ਲਈ ਹੈ। ਦਲ ਦੇ ਕੌਮੀ ਪ੍ਰਧਾਨ ਪਿੰਕੀ ਚੌਧਰੀ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
🔴BREAKING | JNU ਹਿੰਸਾ ਦੀ ਹਿੰਦੂ ਰਕਸ਼ਾ ਦਲ ਨੇ ਜ਼ਿੰਮੇਵਾਰੀ ਲਈ | Video Viral | Hindu Raksha Dal
ਤੁਸੀਂ ਸੁਣਿਆ ਕਿ ਇਕ ਪਾਸੇ ਜਿਥੇ ਗ੍ਰਹਿ ਮੰਤਰੀ ਨੇ ਦਿੱਲੀ ਪੁਲਿਸ ਤੋਂ ਰਿਪੋਰਟ ਤਲਬ ਕੀਤੀ ਹੈ। ਉਥੇ ਹੀ ਹੁਣ ਹਿੰਦੂ ਰਕਸ਼ਾ ਦਲ ਦੀ ਇਸ ਵੀਡੀਓ ਨੇ ਭਗਵਾਂਰਾਜ ‘ਤੇ ਸਿਆਸਤ ਭਖਾ ਦਿੱਤੀ ਹੈ। ਲਿਹਾਜ਼ਾ ਦਿੱਲੀ ਪੁਲਿਸ ਇਸ ਸ਼ਖ਼ਸ ‘ਤੇ ਕੀ ਕਾਰਵਾਈ ਕਰਦੀ ਹੈ। ਇਸ ‘ਤੇ ਨਜ਼ਰ ਰਹੇਗੀ।
https://www.youtube.com/watch?v=9YBcnxlXD2s
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.