IPL 2022 ‘ਚ Rishabh Pant ਦਿੱਲੀ ਦੇ ਕਪਤਾਨ ਹੋਣਗੇ

ਨਵੀਂ ਦਿੱਲੀ: ਦਿੱਲੀ ਕੈਪੀਟਲਸ ਨੇ ਆਈ.ਪੀ.ਐਲ. 2022 ਲਈ ਬਰਕਰਾਰ ਰੱਖੇ ਗਏ ਚਾਰ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਸੀ, ਜਿਸ ਵਿੱਚ Rishabh Pant, Prithvi Shaw, Akshar Patel ਅਤੇ Anrich Nortje ਦੇ ਨਾਮ ਸ਼ਾਮਲ ਹਨ। ਦਿੱਲੀ ਨੇ Shikhar Dhawan ਅਤੇ Shreyas Iyer ਵਰਗੇ ਖਿਡਾਰੀਆਂ ਨੂੰ ਰਿਟੇਨ ਨਹੀਂ ਕੀਤਾ।
Punjab News : CM Channi ਨੇ ਕਰਤਾ ਨਵਾਂ ਕੰਮ, ਸਾਰੇ CM ਛੱਡੇ ਪਿੱਛੇ, ਕਾਇਮ ਕੀਤੀ ਨਵੀਂ ਮਿਸਾਲ ||
ਦਿੱਲੀ ਫਰੈਂਚਾਈਜ਼ੀ ਨੇ ਸਲਾਮੀ ਬੱਲੇਬਾਜ਼ Prithvi Shaw, ਆਈ.ਪੀ.ਐਲ. 2021 ਵਿੱਚ ਟੀਮ ਦੇ ਕਪਤਾਨ ਰਹੇ ਵਿਕਟਕੀਪਰ-ਬੱਲੇਬਾਜ਼ Rishabh Pant, ਸਪਿਨ ਆਲਰਾਊਂਡਰ Akshar Patel ਅਤੇ ਤੇਜ਼ ਗੇਂਦਬਾਜ਼ Anrich Nortje ਨੂੰ ਆਪਣੀ ਟੀਮ ਵਿੱਚ ਬਰਕਰਾਰ ਰੱਖਿਆ ਹੈ।ਦਿੱਲੀ ਫ੍ਰੈਂਚਾਇਜ਼ੀ ਨੇ Rishabh Pant ਨੂੰ ਆਪਣੀ ਟੀਮ ‘ਚ ਰੱਖ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਸ ਟੀਮ ਦੇ ਕਪਤਾਨ ਬਣੇ ਰਹਿਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.